channel punjabi
Canada International News North America

Quebec City mosque shooter: ਕੈਨੇਡਾ ਦੀ ਅਦਾਲਤ ਨੇ ਦੋਸ਼ੀ ਦੀ ਘਟਾਈ ਸਜ਼ਾ

2017 ਵਿਚ ਕਿਊਬਕ ਸਿਟੀ ਦੀ ਇਕ ਮਸਜਿਦ ਵਿਚ ਹਮਲਾ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਵੱਲੋਂ ਬਿਨਾਂ ਪੈਰੋਲ ਤੋਂ 40 ਸਾਲ ਦੀ ਉਮਰਕੈਦ ਦੀ ਸਜ਼ਾ ਦੇਣਾ ਗੈਰ-ਸੰਵਿਧਾਨਕ ਸੀ। ਅਦਾਲਤ ਨੇ ਕਿਹਾ ਕਿ ਇਹ ਸਜ਼ਾ ਬਹੁਤ ਜ਼ਿਆਦਾ ਸੀ, ਇਸ ਲਈ ਅਪੀਲ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਗ਼ਲਤ ਦੱਸਦਿਆਂ ਕਾਤਲ ਦੀ ਸਜ਼ਾ ਘਟਾ ਕੇ ਬਿਨਾਂ ਪੈਰੋਲ ਤੋਂ 25 ਸਾਲ ਉਮਰਕੈਦ ਵਿੱਚ ਤਬਦੀਲ ਕਰ ਦਿੱਤੀ ਹੈ।

ਇਸ ਫੈਸਲੇ ਉੱਤੇ ਹੁਣ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਰਹਿਮ ਦੇਣਾ ਸਹੀ ਵੀ ਹੈ ਜਾਂ ਨਹੀਂ ? ਅਲੈਗਜ਼ੈਂਡਰੇ ਬਿਸਨੈੱਟ ਨੇ ਬਿਨਾਂ ਕਿਸੇ ਕਸੂਰ ਦੇ 6 ਲੋਕਾਂ ਦੀ ਜਾਨ ਲੈ ਲਈ ਸੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਜੋ ਘਾਟਾ ਪਿਆ, ਉਹ ਕਦੇ ਪੂਰਾ ਨਹੀਂ ਹੋ ਸਕਦਾ।

Related News

ਟੋਰਾਂਟੋ ‘ਚ ਇਕ ਪ੍ਰਦਰਸ਼ਨ ਦੌਰਾਨ ਹੋਇਆ ਝਗੜਾ, 7 ਪੁਲਿਸ ਅਧਿਕਾਰੀ ਜ਼ਖਮੀ, 2 ਲੋਕ ਗ੍ਰਿਫਤਾਰ

Rajneet Kaur

ਓਂਟਾਰੀਓ ਸਰਕਾਰ ਨੇ ਲਿਆ ਅਹਿਮ ਫੈਸਲਾ, ਲੋਕਾਂ ਨੇ ਲਿਆ ਸੁੱਖ ਦਾ ਸਾਹ

Vivek Sharma

U.K. ਵਿੱਚ ਚੱਲ ਰਹੇ ਕੋਰੋਨਾ ਸਟ੍ਰੈਨ ਦੀ ਪਛਾਣ ਕੈਨੇਡਾ ‘ਚ ਹਾਲੇ ਤੱਕ ਨਹੀਂ : ਡਾ. ਥੈਰੇਸਾ ਟਾਮ

Vivek Sharma

Leave a Comment