channel punjabi
Canada International News North America

ਮੈਨੀਟੋਬਾ ਤੋਂ ਇਕ 18 ਸਾਲਾ ਵਿਅਕਤੀ ਲਾਪਤਾ, ਪੁਲਿਸ ਵਲੋਂ ਲੋਕਾਂ ਤੋਂ ਮਦਦ ਦੀ ਮੰਗ

ਆਰਸੀਐਮਪੀ ਦਿ ਪਾਸ (The Pas) ਵਿਚ ਉੱਤਰੀ ਮੈਨੀਟੋਬਾ ਤੋਂ ਇਕ ਲਾਪਤਾ 18 ਸਾਲ ਦੇ ਵਿਅਕਤੀ ਨੂੰ ਲੱਭਣ ਵਿਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਮੌਰਿਸ ਲਿੰਕਲੇਟਰ, ਜਿਸ ਦੀ ਸ਼ਨੀਵਾਰ ਦੁਪਹਿਰ ਲਾਪਤਾ ਹੋਣ ਦੀ ਖਬਰ ਮਿਲੀ, ਨੂੰ ਆਖਰੀ ਵਾਰ 29 ਸਤੰਬਰ ਨੂੰ ਓਪਾਸਕਵਾਇਕ ਕ੍ਰੀ ਨੇਸ਼ਨ ਵਿਖੇ ਉਸਦੇ ਘਰ ਦੇਖਿਆ ਗਿਆ ਸੀ।

ਪੁਲਿਸ ਨੇ ਦਸਿਆ ਕਿ ਲਿੰਕਲੇਟਰ ਦਾ ਕੱਦ ਪੰਜ ਫੁੱਟ ਸੱਤ ਇੰਚ ਹੈ। ਉਸਦੇ ਕਾਲੇ ਵਾਲ ਅਤੇ ਭੂਰੀਆਂ ਅੱਖਾਂ ਹਨ। ਪੁਲਿਸ ਉਸ ਦੀ ਤੰਦਰੁਸਤੀ ਲਈ ਚਿੰਤਤ ਹੈ।

ਪੁਲਿਸ ਨੇ ਕਿਹਾ ਹੈ ਜੇਕਰ ਕਿਸੇ ਵਿਅਕਤੀ ਨੂੰ ਇਸ ਮਾਮਲੇ ਦੀ ਕੋਈ ਖਬਰ ਹੋਵੇ ਤਾਂ ਉਹ ਜਾਰੀ ਕੀਤੇ 204-627-6200 or Crime Stoppers at 1-800-222-8477 ਤੇ ਸਪੰਰਕ ਕਰਨ ਜਾਂ ਫਿਰ manitobacrimestoppers.com ‘ ‘ਤੇ ਦਸ ਸਕਦੇ ਹਨ।

Related News

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਮੰਗਲਵਾਰ ਤੱਕ ਦੇਸ਼ ਵਿਚ 868 ਕੋਵਿਡ-19 ਵੈਰੀਐਟਾਂ ਦੇ ਮਾਮਲੇ ਆਏ ਸਾਹਮਣੇ

Rajneet Kaur

ਕੈਨੇਡਾ ਨੂੰ ਫਾਇਜ਼ਰ ਕੰਪਨੀ ਤੋਂ ਮਈ ਦੇ ਦੂਜੇ ਹਫ਼ਤੇ ਤੱਕ ਹਰ ਹਫ਼ਤੇ ਇਕ ਮਿਲੀਅਨ ਖੁਰਾਕਾਂ ਮਿਲਣ ਦੀ ਆਸ : PM ਟਰੂਡੋ

Vivek Sharma

ਖ਼ਾਲਸਾ ਏਡ ਦੇ CEO ਰਵੀ ਇੰਦਰ ਸਿੰਘ ਦੀ ਤਬੀਅਤ ਨਾਸਾਜ਼, ਸੋਸ਼ਲ ਮੀਡੀਆ ਰਾਹੀਂ ਖੁਦ ਦਿੱਤੀ ਜਾਣਕਾਰੀ, ਦੁਨੀਆ ਭਰ ਵਿੱਚ ਦੁਆਵਾਂ ਦਾ ਦੌਰ ਜਾਰੀ

Vivek Sharma

Leave a Comment