channel punjabi
Canada International News North America

ਤੇਜ਼ ਹਵਾਵਾਂ ਦੀ ਚਿਤਾਵਨੀ ਤੋਂ ਬਾਅਦ ਬੀ.ਸੀ ਫੈਰੀਜ਼ ਨੇ ਮੰਗਲਵਾਰ ਸਵੇਰ ਦੀਆਂ ਕਈ ਯਾਤਰਾਵਾਂ ਨੂੰ ਕੀਤਾ ਰੱਦ

ਤੇਜ਼ ਹਵਾਵਾਂ ਦੀ ਚਿਤਾਵਨੀ ਲਾਗੂ ਹੋਣ ਤੋਂ ਬਾਅਦ ਬੀ.ਸੀ ਫੈਰੀਜ਼ ਨੇ ਮੰਗਲਵਾਰ ਸਵੇਰ ਦੀਆਂ ਕਈ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ। ਸੋਮਵਾਰ ਨੂੰ ਜਾਰੀ ਕੀਤੀ ਗਈ ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾ ਦੇ ਬੁੱਲੇ ਆਉਣ ਦੀ ਸੰਭਾਵਨਾ ਹੈ।

6:15 departing Departure Bay – Nanaimo
8:25 departing Horseshoe Bay
5:15 am departing Duke Point
7:45 am departing Tsawwassen
10:15 am departing Duke Point
12:45 am departing Tsawwassen
7:00 am departing Swartz Bay
9:00 am departing Tsawwassen ਇਸ ਸਾਰੇ ਪ੍ਰਭਾਵਿਤ ਜਹਾਜ਼ ਹਨ।ਜਿੰਨ੍ਹਾਂ ਨੂੰ ਮੌਸਮ ਕਾਰਨ ਰੱਦ ਕਰ ਦਿਤਾ ਹੈ।

ਬੀ ਸੀ ਫੈਰੀਜ਼ ਨੇ ਕਿਹਾ ਕਿ ਸਾਡੇ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਅਸੀਂ ਜਹਾਜ਼ਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ, ਕਿਉਂਕਿ ਸਾਨੂੰ ਪਤਾ ਹੈ ਕਿ ਗਾਹਕ ਆਪਣੀਆਂ ਮੰਜ਼ਿਲਾਂ ‘ਤੇ ਪਹੁੰਚਣ ਲਈ ਸਾਡੇ’ ਤੇ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਸੇਵਾ ਦੁਬਾਰਾ ਸ਼ੁਰੂ ਕਰ ਦੇਵਾਂਗੇ।

Related News

ਓਟਾਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਕਰ ਰਿਹੈ ਰਣਨੀਤੀ ਤਿਆਰ,ਜਲਦ ਹੀ ਪ੍ਰੋਵਿੰਸ਼ੀਅਲ ਅਧਿਕਾਰੀਆਂ ਨਾਲ ਕੀਤੀ ਜਾਵੇਗੀ ਮੁਲਾਕਾਤ: ਡੌਮੀਨੀਕ ਲੀਬਲਾਂਕ

Rajneet Kaur

ਬੀ.ਸੀ ‘ਚ ਕੋਵਿਡ 19 ਦੇ 161 ਨਵੇਂ ਮਾਮਲੇ ਆਏ ਸਾਹਮਣੇ,3 ਮੌਤਾਂ

Rajneet Kaur

ਵਿਅਕਤੀ ਨੇ ਸਾਬਕਾ ਪ੍ਰੇਮਿਕਾ ਦੀ ਬਰਨਬੀ ਵਿਚ ਆਪਣੀ ਕਾਰ ਨਾਲ ਟੱਕਰ ਮਾਰ ਕੇ ਕੀਤੀ ਹੱਤਿਆ, ਅਗਲੇ ਮਹੀਨੇ ਸੁਣਾਈ ਜਾਏਗੀ ਸਜ਼ਾ

Rajneet Kaur

Leave a Comment