channel punjabi
Canada International News North America

ਟੋਰਾਂਟੋ ਪਬਲਿਕ ਹੈਲਥ ਵਲੋਂ ਸਕਾਰਬੋਰੋ ਐਲੀਮੈਂਟਰੀ ਸਕੂਲ ਦੇ ਇੱਕ ਵਿੰਗ ‘ਚ COVID-19 ਆਉਟਬ੍ਰੇਕ ਦਾ ਐਲਾਨ

ਟੋਰਾਂਟੋ ਪਬਲਿਕ ਹੈਲਥ ਨੇ ਸਕਾਰਬੋਰੋ ਐਲੀਮੈਂਟਰੀ ਸਕੂਲ ਦੇ ਇੱਕ ਵਿੰਗ ਵਿੱਚ COVID-19 ਆਉਟਬ੍ਰੇਕ ਦੀ ਘੋਸ਼ਣਾ ਕੀਤੀ ਹੈ। ਜਿਸ ਤੋਂ ਬਾਅਦ ਨੌਂ ਸਟਾਫ ਮੈਂਬਰ ਅਤੇ ਦੋ ਵਿਦਿਆਰਥੀਆਂ ਨੇ ਨਾਵਲ ਕੋਰੋਨਾ ਵਾਇਰਸ ਲਈ ਸਕਾਰਾਤਮਕ ਟੈਸਟ ਕੀਤੇ ਸਨ। ਜਿੰਨ੍ਹਾਂ ਨੂੰ ਅਲ਼ੱਗ ਥਲੱਗ ਕਰ ਦਿਤਾ ਗਿਆ ਹੈ।

TDSB ਦੇ ਬੁਲਾਰੇ ਰਿਆਨ ਬਰਡ ਨੇ ਦੱਸਿਆ ਕਿ ਗਲਾਮੋਰਗਨ ਜੂਨੀਅਰ ਪਬਲਿਕ ਸਕੂਲ ‘ਚ ਕੋਵਿਡ 19 ਦੇ 11 ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਸਕੂਲ ਪਹਿਲਾਂ ਦੀ ਤਰ੍ਹਾਂ ਖੋਲ੍ਹੇ ਜਾਣ ਦਾ ਵਿਚਾਰ ਹੈ। ਲਗਭਗ 58 ਵਿਦਿਆਰਥੀਆਂ ਨੂੰ ਇਕਾਂਤਵਾਸ ਕਰ ਦਿਤਾ ਗਿਆ ਹੈ।

ਓਨਟਾਰੀਓ ਵਿੱਚ ਸਕੂਲ ਦੇ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,159 ਸਕੂਲ ਨਾਲ ਸਬੰਧਤ COVID-19 ਕੇਸ ਹੋਏ ਹਨ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ 61 ਹੋਰ ਦਰਜ ਕੀਤੇ ਗਏ ਹਨ।

Related News

ਡਾ: ਗ੍ਰੇਗਰੀ ਮਾਈਕਲ ਦੀ ਫਾਈਜ਼ਰ ਕੋਵਿਡ -19 ਟੀਕਾ ਲਗਵਾਉਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਮੌਤ

Rajneet Kaur

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

team punjabi

ਲੁਟੇਰਿਆਂ ਦੇ ਹੌਂਸਲੇ ਬੁਲੰਦ‌: ਕੈਨੈਡਾ ਦੇ ਦੋ ਸ਼ਹਿਰਾਂ ਵਿੱਚ ਲੁੱਟੀਆਂ ਕਾਰਾਂ, ਪੁਲਿਸ ਨੇ ਇੱਕ ਸ਼ੱਕੀ ਨੂੰ ਕੀਤਾ ਕਾਬੂ

Vivek Sharma

Leave a Comment