channel punjabi
Canada International News North America

ਟੋਰਾਂਟੋ ਦੀ ਪ੍ਰਬੰਧਕੀ ਟੀਮ ਵੱਲੋਂ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਚੜਦੀ ਕਲਾ ਲਈ ਰੈਕਸਡੇਲ ਗੁਰੂ-ਘਰ ‘ਚ 4 ਦਸੰਬਰ ਤੋਂ ਅਖੰਡ ਪਾਠ ਹੋਣਗੇ ਆਰੰਭ

ਟੋਰਾਂਟੋ: ਕਿਸਾਨੀ ਸੰਘਰਸ਼ ਨੂੰ ਲੈ ਕੇ ਜਿੱਥੇ ਵਿਦੇਸ਼ਾਂ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ ਉੱਥੇ ਹੀ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਹਨ । ਵਿਸ਼ਵ ਪੰਜਾਬੀ ਕਾਨਫਰੰਸ ਰਜਿ: ਟੋਰਾਂਟੋ ਦੀ ਪ੍ਰਬੰਧਕੀ ਟੀਮ ਵੱਲੋਂ ਕਿਸਾਨਾਂ ਦੇ ਹੱਕਾਂ ਅਤੇ ਸੰਘਰਸ਼ ਦੀ ਚੜਦੀ ਕਲਾ ਲਈ ਰੈਕਸਡੇਲ ਗੁਰੂ-ਘਰ ਵਿੱਚ 4 ਦਸੰਬਰ ਤੋਂ ਅਖੰਡ ਪਾਠ ਆਰੰਭ ਕਰਵਾਏ ਜਾ ਰਹੇ ਹਨ , ਜਿੰਨਾਂ ਦੇ ਭੋਗ 6 ਦਸੰਬਰ ਨੂੰ ਪਾਏ ਜਾਣਗੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਮਲਜੀਤ ਸਿੰਘ ਲਾਲੀ ਨੇ ਕਿਹਾ ਕਿ ਉਹ ਹਮੇਸਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਅਤੇ ਉਹਨਾਂ ਸੰਗਤ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਬੈਠ ਕੇ ਕਿਸਾਨ ਵੀਰਾਂ ਲਈ ਅਰਦਾਸ ਬੇਨਤੀ ਕਰਨ ।

Related News

ਭਾਰਤ ਬਣਿਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਦਾ ਮੈਂਬਰ, ਫਰਾਂਸ ਨੇ ਕੀਤਾ ਸਵਾਗਤ

Vivek Sharma

ਵੈਨਕੁਵਰ ਦੀ ਬੱਸ ‘ਚ 4 ਨੌਜਵਾਨਾਂ ਵਲੋਂ ਯੂ.ਬੀ.ਸੀ ਦੀ ਵਿਦਿਆਰਥਣ ਨੂੰ ਕੁੱਟਿਆ ਅਤੇ ਲੁੱਟਿਆ ਗਿਆ

Rajneet Kaur

ਟੋਰਾਂਟੋ ਦੇ ਇੱਕ ਸਕੂਲ ‘ਚ ਸ਼ੂਟਿੰਗ ਦੀ ਧਮਕੀ ਦੇਣ ਵਾਲੇ ਵਿਅਕਤੀ ਦੀ ਪੁਲਿਸ ਨੇ ਤਸਵੀਰ ਕੀਤੀ ਜਾਰੀ

Rajneet Kaur

Leave a Comment