channel punjabi
Canada International News North America

ਕੈਨੇਡੀਅਨ ਪੁਲਿਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਪੰਜਾਬਣ ਜੈਸਮੀਨ ਥਿਆਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਕੈਨੇਡੀਅਨ ਪੁਲਿਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਪੰਜਾਬਣ ਰਿਚਮੰਡ RCMP ਜੈਸਮੀਨ ਥਿਆਰਾ ਸ਼ਾਟ ਐਂਡ ਕਿਲਡ – RCMP ਅਧਿਕਾਰੀ, ਸੀਐਸਟੀ ਜੈਸਮੀਨ ਥਿਆਰਾ ਨੇ 21 ਫਰਵਰੀ, 2021 ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਹੱਤਿਆ ਕਰ ਲਈ । ਉਸ ਦੀ ਮੌਤ ‘ਤੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਅਧਿਕਾਰੀਆਂ ਨੇ ਸੋਗ ਪ੍ਰਗਟ ਕੀਤਾ ਹੈ। ਇਸ ਖ਼ਬਰ ਦੀ ਪੁਸ਼ਟੀ ਰਿਚਮੰਡ RCMP ਨੇ ਅੱਜ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਕੀਤੀ।

ਫਿਲਹਾਲ ਇਹ ਨਹੀਂ ਪਤਾ ਲੱਗਿਆ ਜੈਸਮੀਨ ਨੇ ਖੁਦਕੁਸ਼ੀ ਕਿਉਂ ਕੀਤੀ।ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਡਿਊਟੀ ‘ਤੇ ਨਹੀ ਸਨ ਜਾਸਮੀਨ ਦੇ ਕਈ ਸਾਥੀਆਂ ਨੇ ਸੋਸ਼ਲ ਮੀਡੀਆ ‘ਤੇ ਸੋਗ ਪ੍ਰਗਟ ਕੀਤਾ ਹੈ।

Related News

ਸਸਕੈਟੂਨ ਦੇ 300+ ਮਰੀਜ਼ ਮਾਨਸਿਕ ਰੋਗਾਂ (psychiatrists) ਦੇ ਡਾਕਟਰਾਂ ਦੀ ਉਡੀਕ ‘ਚ

Rajneet Kaur

ਪੂਰਬੀ ਐਡਮਿੰਟਨ ‘ਚ ਗੋਲੀ ਮਾਰ ਵਿਅਕਤੀ ਦੀ ਕੀਤੀ ਹੱਤਿਆ, ਪੁਲਿਸ ਨੇ ਸ਼ੱਕੀ ਦੀ ਤਸਵੀਰ ਕੀਤੀ ਜਾਰੀ

Rajneet Kaur

ਹੈਲਥ ਕੈਨੇਡਾ ਨੇ ਸਪਾਰਟਨ ਬਾਇਓਸਾਇੰਸ ਦੁਆਰਾ ਵਿਕਸਤ ਇਕ ਤੇਜ਼ੀ ਨਾਲ ਸਾਈਟ ਪੀਸੀਆਰ ਕੋਰੋਨਾਵਾਇਰਸ ਟੈਸਟ ਨੂੰ ਦਿੱਤੀ ਮਨਜ਼ੂਰੀ

Rajneet Kaur

Leave a Comment