channel punjabi
Canada International News North America

ਓਂਟਾਰੀਓ: 16 ਸਾਲਾ ਲਾਪਤਾ ਲੜਕਾ ਏਟੀਵੀ ਹਾਦਸੇ ਵਾਲੀ ਥਾਂ ‘ਤੋਂ ਮਿਲਿਆ, ਹੋਈ ਮੌਤ

ਓਂਟਾਰੀਓ: ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇੱਕ 16 ਸਾਲਾ ਲਾਪਤਾ ਲੜਕੇ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਸੈਂਟਰਲ ਹੇਸਟਿੰਗਜ਼, ਓਨਟਾਰੀਓ ਵਿੱਚ ਖੋਜਕਾਰੀਆਂ ਨੂੰ ਏਟੀਵੀ ਹਾਦਸੇ ਵਾਲੀ ਥਾਂ ਉੱਤੇ ਮਿਲਿਆ।

ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ, ਪੁਲਿਸ ਹੈਲੀਕਾਪਟਰ ਤੇ ਵੱਡੀ ਗਿਣਤੀ ਵਿੱਚ ਸਥਾਨਕ ਵਾਸੀਆਂ ਨੇ ਐਤਵਾਰ ਸ਼ਾਮੀਂ 6:00 ਵਜੇ ਤੋਂ ਲਾਪਤਾ ਇਸ ਟੀਨੇਜਰ ਦੀ ਦੀ ਭਾਲ ਕਰਨੀ ਸ਼ੂਰੂ ਕੀਤੀ।

ਪੁਲਿਸ ਨੇ ਦੱਸਿਆ ਕਿ ਉਹ ਏਟੀਵੀ ਰਾਈਡ ਤੋਂ ਤਹਿ ਕੀਤੇ (scheduled) ਅਨੁਸਾਰ ਵਾਪਸ ਨਹੀਂ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸਿਵਲੀਅਨ ਖੋਜਕਾਰੀਆਂ ਨੂੰ ਉਹ ਲੜਕਾ ਏਟੀਵੀ ਨੂੰ ਪੇਸ਼ ਆਏ ਹਾਦਸੇ ਵਾਲੀ ਥਾਂ ਉੱਤੇ ਤੜ੍ਹਕੇ 2:30 ਵਜੇ ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਾਫੀ ਸਮੇਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੀ ਪਛਾਣ ਟਵੀਡ, ਓਨਟਾਰੀਓ ਦੇ ਬਰੌਕ ਬੈਟੀ ਵਜੋਂ ਹੋਈ।

Related News

BIG NEWS : ਕੈਨੇਡਾ ‘ਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ 60,000 ਮਾਮਲੇ ਹੋ ਸਕਦੇ ਹਨ ਰੋਜ਼ਾਨਾ : ਪਬਲਿਕ ਹੈਲਥ ਏਜੰਸੀ

Vivek Sharma

BIG NEWS : ਉਂਟਾਰੀਓ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ

Vivek Sharma

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਾਰਨ ਦੀ ਧਮਕੀ ਵਾਲੇ ਪੋਸਟਰ ਨੇ ਫੈਲਾਈ ਦਹਿਸ਼ਤ !

Vivek Sharma

Leave a Comment