channel punjabi
Canada International News North America

ਐਡਮਿੰਟਨ ਪੁਲਿਸ ਸਰਵਿਸ ਨੇ 38 ਸਾਲਾ ਪੀਟਰ ਬੋਆਕੀ ਦੀ ਮੌਤ ਦੇ ਸੰਬੰਧ ‘ਚ ਇੱਕ ਵਿਅਕਤੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

ਐਡਮਿੰਟਨ ਪੁਲਿਸ ਸਰਵਿਸ ਨੇ 38 ਸਾਲਾ ਪੀਟਰ ਬੋਆਕੀ ਦੀ ਬੁੱਧਵਾਰ ਦੀ ਮੌਤ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਫਸਟ ਡਿਗਰੀ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਅਤੇ ਉਸ ਉੱਤੇ ਦੋਸ਼ ਲਗਾਏ ਹਨ। 34 ਸਾਲਾ ਐਸਟਨ ਗਿਆਸੀ ਨੂੰ ਸ਼ਨੀਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ।

Boakye ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ।, ਜਦੋਂ ਪੁਲਿਸ ਨੂੰ ਸਵੇਰੇ 830 ਵਜੇ 139 ਐਵੇਨਿਉ ਅਤੇ 35 ਸਟ੍ਰੀਟ ਨੇੜੇ ਉੱਤਰ-ਪੂਰਬ ਐਡਮਿੰਟਨ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਇੱਕ ਪੋਸਟਮਾਰਟਮ ਵਿੱਚ ਪਾਇਆ ਗਿਆ ਕਿ ਬੋਆਕੀ ਦੀ ਮੌਤ ਇੱਕ ਕਾਤਲਾਨਾ ਹਮਲਾ ਸੀ ਅਤੇ ਉਸ ਨੂੰ ਸੱਟਾਂ ਜ਼ਬਰਦਸਤ ਤਿੱਖੀ ਚੀਜ਼ ਲੱਗਣ ਕਾਰਨ ਵੱਜੀਆਂ ਸਨ।

Related News

2022 ਤੱਕ ਵੀ ਦੁਨੀਆ ਦੀ ਇੱਕ ਚੌਥਾਈ ਆਬਾਦੀ ਨੂੰ ਨਹੀਂ ਮਿਲ ਸਕੇਗੀ ਕੋਰੋਨਾ ਵੈਕਸੀਨ, ਰਿਸਰਚ ‘ਚ ਹੋਇਆ ਖ਼ੁਲਾਸਾ

Vivek Sharma

ਰਾਸ਼ਟਰਪਤੀ ਚੁਣੇ ਜਾਣ ਪਿੱਛੋਂ ਜੋਅ ਬਿਡੇਨ ਦਾ ਪਹਿਲਾ ਜਨ ਸੰਦੇਸ਼, ਅਮਰੀਕੀ ਏਕਤਾ ਦਾ ਦਿੱਤਾ ਸੁਨੇਹਾ

Vivek Sharma

ਕੈਲਗਰੀ ‘ਚ ਆਏ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ

team punjabi

Leave a Comment