channel punjabi
International News USA

ਐਚ-1ਬੀ ਵੀਜ਼ਾ ਧਾਰਕਾਂ ਦੀ ਤਨਖ਼ਾਹ ਬਾਰੇ Joe Biden ਪ੍ਰਸ਼ਾਸਨ ਨੇ ਮੰਗੀ ਰਾਇ, 60 ਦਿਨਾਂ ਦਾ ਦਿੱਤਾ ਸਮਾਂ

ਵਾਸ਼ਿੰਗਟਨ : ਅਮਰੀਕੀ ਪ੍ਰਸ਼ਾਸਨ ਨੇ ਐਚ1ਬੀ ਵੀਜ਼ਾ-ਧਾਰਕਾਂ ਦੀ ਤਨਖ਼ਾਹ ਦੇ ਪੱਧਰ ਨੂੰ ਤੈਅ ਕਰਨ ਲਈ ਪਰਵਾਸੀਆਂ ਤੇ ਗ਼ੈਰ-ਪਰਵਾਸੀਆਂ ਦੋਵਾਂ ਤੋਂ ਹੀ ਰਾਇ ਮੰਗੀ ਹੈ। ਕਿਰਤ ਮੰਤਰਾਲੇ ਨੇ ਇਸ ਲਈ ਲੋਕਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸ਼੍ਰੇਣੀ ਦੇ ਵੀਜ਼ਾ ‘ਤੇ ਭਾਰਤੀ ਪੇਸ਼ੇਵਰ ਲੋਕ ਵੀ ਅਮਰੀਕਾ ‘ਚ ਕੰਮ ਕਰ ਰਹੇ ਹਨ।ਅਮਰੀਕੀ ਪ੍ਰਸ਼ਾਸਨ ਨੇ ਐਚ1ਬੀ ਵੀਜ਼ਾ-ਧਾਰਕਾਂ ਦੀ ਤਨਖ਼ਾਹ ਦੇ ਪੱਧਰ ਨੂੰ ਤੈਅ ਕਰਨ ਲਈ ਪਰਵਾਸੀਆਂ ਤੇ ਗ਼ੈਰ-ਪਰਵਾਸੀਆਂ ਦੋਵਾਂ ਤੋਂ ਹੀ ਰਾਇ ਮੰਗੀ ਹੈ।

ਕਿਰਤ ਮੰਤਰਾਲੇ ਨੇ ਇਸ ਲਈ ਲੋਕਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸ਼੍ਰੇਣੀ ਦੇ ਵੀਜ਼ਾ ‘ਤੇ ਭਾਰਤੀ ਪੇਸ਼ੇਵਰ ਲੋਕ ਵੀ ਅਮਰੀਕਾ ‘ਚ ਕੰਮ ਕਰ ਰਹੇ ਸਨ

ਇਸ ਵੀਜ਼ਾ ‘ਤੇ ਅਮਰੀਕੀ ਕੰਪਨੀਆਂ ਵਿਦੇਸ਼ੀ ਪੇਸ਼ੇਵਰ ਲੋਕਾਂ ਨੂੰ ਆਪਣੇ ਦੇਸ਼ ‘ਚ ਕੰਮ ‘ਤੇ ਰੱਖਦੀਆਂ ਹਨ। ਐਚ1ਬੀ ਵੀਜ਼ਾ ‘ਤੇ ਅਮਰੀਕਾ ‘ਚ ਰਹਿਣ ਵਾਲਿਆਂ ‘ਚ ਜ਼ਿਆਦਾਤਰ ਲੋਕ ਭਾਰਤ ਤੇ ਚੀਨ ਦੇ ਹਨ। ਹੁਣ ਅਮਰੀਕੀ ਸਰਕਾਰ ਪਰਵਾਸੀਆਂ ਤੇ ਗ਼ੈਰ-ਪਰਵਾਸੀਆਂ ਦੋਵਾਂ ਦੇ ਹੇ ਤਨਖ਼ਾਹ ਦੇ ਪੱਧਰ ਨੂੰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਤਨਖ਼ਾਹ ਦਾ ਪੱਧਰ ਤੈਅ ਕਰਨ ਦੀ ਪ੍ਰਕਿਰਿਆ ‘ਚ ਥੋੜੀ ਜਿਹੀ ਦੇਰੀ ਹੋਈ ਹੈ। ਕਾਨੂੰਨ ਬਣ ਜਾਣ ਤੋਂ ਬਾਅਦ ਨਿਯੁਕਤੀ-ਕਰਤਾ ‘ਤੇ ਵਿਦੇਸ਼ੀ ਕਾਮਿਆਂ ਨੂੰ ਐਚ-1ਬੀ, ਐਚ-1ਬੀ ਅਤੇ ਈ-3 ਵੀਜ਼ਾ ਧਾਰਕਾਂ ਨੂੰ ਕੰਮ ‘ਤੇ ਰੱਖਣ ਬਾਰੇ ਅਸਰ ਪਵੇਗਾ। ਈ-3 ਵੀਜ਼ਾ ਆਸਟ੍ਰੇਲੀਆ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਐਚ-1ਬੀ1 ਵੀਜ਼ਾ ਸਿੰਗਾਪੁਰ ਤੇ ਚਿਲੀ ਦੇ ਲੋਕਾਂ ਲਈ ਹੈ।

Related News

ਰੂਸ ਵਲੋਂ ਬਣਾਈ ਕੋਵਿਡ 19 ਨਾਲ ਲੜਨ ਵਾਲੀ ਪਹਿਲੀ ਵੈਕਸੀਨ, ਮਨੁੱਖੀ ਟਰਾਇਲ ‘ਚ ਹੋਈ ਕਾਮਯਾਬ

Rajneet Kaur

ਓਂਟਾਰੀਓ ਵਿਖੇ ਮਾਪਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਸਿੱਖਿਆ ਸਰਵੇਖਣ ! ਫੋਰਡ ਸਰਕਾਰ ਦੀ ਸਿੱਖਿਆ ਯੋਜਨਾ ‘ਤੇ ਵੱਡੇ ਸਵਾਲ

Vivek Sharma

ਕੈਨੇਡਾ: ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਦਰਜ਼

Rajneet Kaur

Leave a Comment