channel punjabi
Canada International News North America

ਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਕਮਾਉਣ ਵਾਲਿਆਂ ‘ਤੇ ਲੈਣਾ ਚਾਹੀਦੈ ਐਕਸ਼ਨ: ਐਨਡੀਪੀ ਆਗੂ ਜਗਮੀਤ ਸਿੰਘ

ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਮਹਾਂਮਾਰੀ ਨੇ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਸਾਰੇ ਕੈਨੇਡੀਅਨਾਂ ਨੇ ਆਪਣਿਆਂ ਨੂੰ ਖੋਇਆ ਹੈ।

ਸਿੰਘ ਨੇ ਕਿਹਾ ਕਿ ਇਸਦਾ ਸਭ ਤੋਂ ਜਿਆਦਾ ਦਰਦ ਲਾਂਗ ਟਰਮ ਕੇਅਰ ਹੋਮਜ਼ ਵਿੱਚ ਰਹਿਣ ਵਾਲੇ ਸੀਨੀਅਰਜ਼ ਨੇ ਹੰਢਾਇਆ ਹੈ। ਜਿੰਨ੍ਹਾਂ ਇੱਕ ਵਾਰ ਮੁੜ ਮੰਗ ਕੀਤੀ ਕਿ ਸਾਨੂੰ ਪ੍ਰੌਫਿਟ ਕਮਾਉਣ ਵਾਲੇ ਲਾਂਗ ਟਰਮ ਕੇਅਰ ਹੋਮਜ਼ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਹੈ। ਜਗਮੀਤ ਸਿੰਘ ਨੇ ਕਿਹਾ ਕਿ ਆਰਮੀ ਵੱਲੋਂ ਓਨਟਾਰੀਓ ਦੇ ਲਾਂਗ ਟਰਮ ਕੇਅਰ ਹੋਮਜ਼ ਦੀ ਤਸਵੀਰ ਸਭ ਅੱਗੇ ਲਿਆਂਦੀ ਗਈ। ਇਸ ਲਈ ਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਹਟਾ ਦੇਣਾ ਚਾਹੀਦਾ ਹੈ।

Related News

ਟੋਰਾਂਟੋ ‘ਚ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀ

Vivek Sharma

ਕੀ ਇਸ ਵਾਰ ਵੀ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਹੋਵੇਗਾ ਵਿਦੇਸ਼ੀ ਦਖ਼ਲ ? ਅਮਰੀਕੀ ਖ਼ੁਫ਼ੀਆ ਤੰਤਰ ਦੇ ਵੱਡੇ ਅਧਿਕਾਰੀ ਨੇ ਜਤਾਈ ਸ਼ੰਕਾ !

Vivek Sharma

ਚੀਨ ਨੇ ਕੋਵਿਡ -19 ਟੈਸਟ ‘ਚ ਅਸਫਲ ਰਹਿਣ ਤੋਂ ਬਾਅਦ ਦੋ WHO ਟੀਮ ਦੇ ਮੈਂਬਰਾਂ ਨੂੰ ਰੋਕਿਆ

Rajneet Kaur

Leave a Comment