channel punjabi
Canada International News North America

ਬਰੈਂਪਟਨ: ਐਮਪੀ ਰੂਬੀ ਸਹੋਤਾ ਨੇ ਇਮੀਗ੍ਰੇਸ਼ਨ ਦੇ ਮੁੱਦਿਆ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਕੀਤੀ ਗੱਲਬਾਤ

ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ ਵੱਲੋਂ ਇਮੀਗ੍ਰੇਸ਼ਨ ਦੇ ਮੁੱਦਿਆ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਗੱਲਬਾਤ ਕੀਤੀ ਗਈ। ਜਿੱਥੇ ਫੈਡਰਲ ਮਿਨੀਸਟਰ ਨੇ ਦੱਸਿਆ ਕਿ ਸਰਕਾਰ 2021 ਵਿੱਚ ਚਾਰ ਲੱਖ ਇਮੀਗ੍ਰੇਂਟਸ ਸੱਦਣਾ ਚਾਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਜੌਬਸ ਪੈਦਾ ਕੀਤੀਆ ਜਾਣ ਅਤੇ ਆਰਥਿਕਤਾ ਮਜਬੂਤ ਕੀਤੀ ਜਾਵੇ। ਜਿੰਨ੍ਹਾਂ ਦੱਸਿਆ ਕਿ ਸਰਕਾਰ ਨੇ ਆਪਣੇ ਟਾਰਗੇਟ ਨੂੰ ਤਿੰਨ ਹਿੱਸਿਆ ਵਿੱਚ ਵੰਡਿਆ ਹੈ। ਜਿਸ ਵਿੱਚ 60 ਫ਼ੀਸਦੀ ਇਕਨੌਮਿਕਸ ਬੇਸ ਇਮੀਗ੍ਰੇਸ਼ਨ ਹੋਵੇਗੀ। ਇਸ ਰਾਹੀ ਸਕਿੱਲ ਲੋਕ ਕੈਨੇਡਾ ਆਉਣਗੇ, 25 ਫੀਸਦੀ ਫੈਮਲੀਆਂ ਨੂੰ ਇਕੱਠੇ ਕਰਨ ਨਾਲ ਸਬੰਧਤ ਅੰਕੜਾ ਹੋਵੇਗਾ ਅਤੇ ਰਫਿਊਜ਼ੀਆਂ ਲਈ ਅੰਕੜੇ ਦਾ ਬਾਕੀ ਹਿੱਸਾ ਰੱਖਿਆ ਜਾਵੇਗਾ।

Related News

ਨੋਵਾ ਸਕੋਸ਼ੀਆ ਨੇ ਕੋਵਿਡ 19 ਦੇ 2 ਨਵੇਂ ਯਾਤਰਾ ਨਾਲ ਸਬੰਧਤ ਕੇਸਾਂ ਦੀ ਕੀਤੀ ਰਿਪੋਰਟ

Rajneet Kaur

ਓਨਟਾਰੀਓ ਦੇ ਨਵੇਂ ਬਿੱਲ ਨੂੰ ਲੈ ਕੇ ਵਕੀਲਾਂ ਨੇ ਜਤਾਈ ਚਿੰਤਾ

Vivek Sharma

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,857 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment