channel punjabi
International News North America

ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਕਰੇਗੀ ਦੌਰਾ :WHO

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਸਿਹਤ ਪ੍ਰੋਗਰਾਮ ਦੇ ਮੁਖੀ ਨੇ ਕਿਹਾ ਕਿ ਕੌਮਾਂਤਰੀ ਮਾਹਿਰਾਂ ਦੀ ਇੱਕ ਟੀਮ ਜਨਵਰੀ ਦੇ ਪਹਿਲੇ ਹਫਤੇ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਦਾ ਦੌਰਾ ਕਰੇਗੀ।

ਡਾਕਟਰ ਮਾਇਕਲ ਰਿਆਨ ਨੇ ਕਿਹਾ ਕਿ ਦਲ ਲਈ ਇਕਾਂਤਵਾਸ ਦੀ ਵਿਵਸਥਾ ਹੋਵੇਗੀ ਅਤੇ ਉਹ ਵੁਹਾਨ ਵਿੱਚ ਮਹਾਮਾਰੀ ਨਾਲ ਜੁੜੇ ਸ਼ੱਕੀ ਸਥਾਨਾਂ ਦੀ ਜਾਂਚ ਕਰਣਗੇ। ਉਨ੍ਹਾਂ ਕਿਹਾ, ‘ਇਸ ਮਿਸ਼ਨ ਦਾ ਉਦੇਸ਼ ਉਨ੍ਹਾਂ ਮੂਲ ਸਥਾਨਾਂ ‘ਤੇ ਜਾਣਾ ਹੈ, ਜਿੱਥੋਂ ਮਨੁੱਖ ਵਿੱਚ ਇੰਫੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਉਹੋ ਜਿਹਾ ਕਰਾਂਗੇ।’ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਰਾਂ ਦੀ ਟੀਮ ‘ਸਾਡੇ ਚੀਨੀ ਸਹਿਕਰਮੀਆਂ’ ਨਾਲ ਕੰਮ ਕਰੇਗੀ ਅਤੇ ਉਹ ‘ਸਾਡੇ ਚੀਨੀ ਅਧਿਕਾਰੀਆਂ’ ਦੀ ਨਿਗਰਾਨੀ ਵਿੱਚ ਨਹੀਂ ਹੋਣਗੇ।ਰਿਆਨ ਨੇ ਕਿਹਾ ਕਿ ਵਿਸ਼ਵ ਵਿੱਚ ਟੀਕਾਕਰਨ ਦੀ ਸ਼ੁਰੂਆਤ ਦਾ ਜਸ਼ਨ ਹੋਣਾ ਚਾਹੀਦਾ ਹੈ ਪਰ ਅਗਲੇ ਤਿੰਨ ਤੋਂ ਚਾਰ ਮਹੀਨੇ ਸਖ਼ਤ ਹੋਣ ਵਾਲੇ ਹਨ।”

Related News

ਸਸਕੈਚਵਨ ਪੁਲਿਸ ਨੇ 23 ਸਾਲਾਂ ਅੰਤਰ-ਰਾਸ਼ਟਰੀ ਵਿਦਿਆਰਥਣ ਕਤਲ ਮਾਮਲੇ ‘ਚ ਰਣਬੀਰ ਢੱਲ ਨੂੰ ਕੀਤਾ ਗ੍ਰਿਫਤਾਰ

Rajneet Kaur

ਅੱਤਵਾਦੀ ਹਮਲੇ 9/11 ਦੀ 19ਵੀਂ ਬਰਸੀ ਮੌਕੇ ਨੀਲੀ ਰੋਸ਼ਨੀ ਨਾਲ US ਨੇ ਦਿਤਾ ਇਹ ਸੰਦੇਸ਼

Rajneet Kaur

ਕੈਨੇਡਾ ‘ਚ ਕੋਵਿਡ 19 ਦੇ ਕੇਸ ਵਧਦੇ ਜਾ ਰਹੇ ਹਨ,ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਰਨਾ ਪੈ ਸਕਦੈ ਥੌੜਾ ਹੋਰ ਇੰਤਜ਼ਾਰ

Rajneet Kaur

Leave a Comment