channel punjabi
Canada International News North America

Kamsack RCMP ਨੇ ਰੇਜੀਨਾ ਨੌਜਵਾਨ ਦਾ ਪਤਾ ਲਗਾਉਣ ਲਈ ਲੋਕਾਂ ਤੋਂ ਕੀਤੀ ਮਦਦ ਦੀ ਮੰਗ

ਕੈਮਸੈਕ RCMP ਇੱਕ 15 ਸਾਲਾ ਰੇਜੀਨਾ ਲੜਕੇ ਦਾ ਪਤਾ ਲਗਾਉਣ ਵਿੱਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੇ ਹਨ। ਜੋ ਐਤਵਾਰ ਸਵੇਰੇ ਮੈਡਜ ਝੀਲ ਵਿੱਚ ਆਖਰੀ ਵਾਰ ਵੇਖਿਆ ਗਿਆ ਸੀ।

ਜੈਕਸਨ ਮੈਕਡੋਨਲਡ ਨੂੰ ਆਖਰੀ ਵਾਰ ਐਤਵਾਰ ਨੂੰ ਤੜਕੇ 3 ਵਜੇ ਮੈਡਜ ਲੇਕ ਵਿੱਚ ਇੱਕ ਘਰ ਛੱਡਦਾ ਵੇਖਿਆ ਗਿਆ ਸੀ। ਮੈਕਡੋਨਲਡ ਦਾ ਕੱਦ 5 ਫੁੱਟ 10 ਇੰਚ ਹੈ। ਉਸਦੇ ਭੂਰੇ ਵਾਲ ਅਤੇ ਨੀਲੀਆਂ ਅੱਖਾਂ ਹਨ ਅਤੇ ਆਖਰੀ ਵਾਰ ਉਸ ਨੇ ਇੱਕ ਕਾਲੀ ਹੁੱਡੀ, ਕਾਲੀ ਐਡੀਡਸ ਪੈਂਟ ਅਤੇ ਕਾਲੇ ਰਨਿੰਗ ਜੁੱਤੇ ਪਹਿਨੇ ਸਨ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਮੈਕਡੋਨਲਡ ਦੀ ਜਾਣਕਾਰੀ ਹੋਵੇ ਤਾਂ ਉਹ ਕੈਮਸੈਕ RCMO ਨੂੰ ਇਸ 306-542-5560 ‘ਤੇ ਸਪੰਰਕ ਕਰਨ।

Related News

ਬਲੌਰ ਅਤੇ ਬਾਥਰਸਟ ਸਟ੍ਰੀਟਜ਼ ‘ਤੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ

Rajneet Kaur

11 ਹੋਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਯਾਤਰੀਆਂ ਲਈ ਤਾਪਮਾਨ ਜਾਂਚਣ ਦੀ ਹੋਈ ਸ਼ੁਰੁਆਤ :ਮਾਰਕ ਗਾਰਨੇਊ

Rajneet Kaur

ਹੁਣ ਕੈਂਬਰਿਜ ਹਾਈਸਕੂਲ ਦੇ ਵਿਦਿਆਰਥੀ ਦੀ ਕੋਰੋਨਾ ਰਿਪੋਰਟ ਆਈ ਪਾਜ਼ਿਟਿਵ ! ਬੱਚਿਆਂ ਦੇ ਮਾਪਿਆਂ ਦੀ ਵਧੀ ਚਿੰਤਾ

Vivek Sharma

Leave a Comment