Channel Punjabi
Canada International News

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ , 3 ਵਿਅਕਤੀ ਜਖ਼ਮੀ, ਇਕ ਖ਼ਤਰੇ ਤੋਂ ਬਾਹਰ

drad

ਟੋਰਾਂਟੋ: ਬਰੈਂਪਟਨ ਵਿੱਚ ਦੋਂ ਕਾਰਾਂ ਦੀ ਹੋਈ ਜਬਰਦਸਤ ਟੱਕਰ, ਜਿਸ ਕਾਰਨ 3 ਵਿਅਕਤੀਆਂ ਦੀ ਹਾਲਾਤ ਗੰਭੀਰ ਦਸੀ ਜਾ ਰਹੀ ਹੈ।ਜਿੰਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਇਹ ਹਾਦਸਾ ਕੁਈਨ ਸਟ੍ਰੀਟ ਅਤੇ ਕ੍ਰਿਸਲਰ ਡ੍ਰਾਈਵ ਨੇੜੇ ਵਾਪਰਿਆ।ਪੁਲਿਸ ਦਾ ਕਹਿਣਾ ਹੈ ਕਿ ਹੌਂਡਾ ਦੇ ਡਰਾਈਵਰ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਹੈ, ਤੇ ਇਸਦੇ ਯਾਤਰੀ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਹੌਂਡਾ ਕਾਰ ਵਾਲੇ ਯਾਤਰੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

 

ਦੂਜੇ ਪਾਸੇ ਫੋਰਡ ਕਾਰ ਦੀ ਡਰਾਈਵਰ ਤੇ ਉਸਦੇ ਯਾਤਰੀ ਨੂੰ ਵੀ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਦਸਦਈਏ ਫੋਰਡ ਐੱਸਕੈਪ ਦੇ ਬਜ਼ੁਰਗ ਯਾਤਰੀ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਆਦਮੀ ਨੂੰ ਟੋਰਾਂਟੋਂ ਦੇ ਟਰੋਮਾ ਸੈਂਟਰ ‘ਚ ਭੇਜਿਆ ਜਾਵੇਗਾ।ਇਸ ਭਿਆਨਕ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲਗਿਆ ,ਇੰਸਪੈਕਟਰ ਸੀਨ ਬਰੈਨਨ ਨੇ ਕਿਹਾ ਹੈ ਕਿ ਜਾਂਚ ਅਜੇ ਸ਼ੁਰੂ ਦੇ ਦੌਰ ‘ਚ ਹੈ ।

drad

Related News

ਕੈਨੇਡਾ ਤੇ ਅਮਰੀਕਨ ਲੋਕਾਂ ਦੀਆਂ ਆਸਾਂ ‘ਤੇ ਫਿਰਿਆ ਪਾਣੀ!

team punjabi

ਕੈਨੇਡਾ: ਗਵਰਨਰ ਜਨਰਲ ਜੂਲੀ ਪੇਅਟ ‘ਤੇ ਅਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਲੱਗੇ ਦੋਸ਼

Rajneet Kaur

ਟਰੰਪ ਨੇ ਚੋਣ ਪ੍ਰਚਾਰ ਮੁਹਿੰਮ ‘ਚ ਲਿਆਂਦੀ ਤੇਜ਼ੀ, ਆਪਣੇ ਕੈਂਪੇਨ ਮੈਨੇਜਰ ਨੂੰ ਬਦਲਿਆ

Vivek Sharma

Leave a Comment

[et_bloom_inline optin_id="optin_3"]