International News North Americaਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ, ਜਾਪਾਨ ਤੇ ਕੰਬੋਡੀਆ ਲੈਬ ‘ਚ ਰੱਖੇ ਗਏ ਚਮਗਾਦੜਾਂ ‘ਚ ਮਿਲਿਆ SARS Cov-2 ਵਾਇਰਸRajneet KaurNovember 27, 2020November 27, 2020 by Rajneet KaurNovember 27, 2020November 27, 20200 ਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ ਸਾਹਮਣੇ ਆਇਆ ਹੈ। ਵਿਗਿਆਨੀਆਂ ਨੇ ਸਾਰਸ ਕੋਵਿ-2 ਨਾਲ ਸਬੰਧਤ ਕੋਰੋਨਾ ਵਾਇਰਸ ਦੀ ਖੋਜ ਕੀਤੀ ਹੈ । ਇਕ ਨਵੀਂ
International News North Americaਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਦਿਤੀ ਚਿਤਾਵਨੀ,CQ ਵਾਇਰਸ ਬਣ ਸਕਦੈ ਦੁਨੀਆ ਲਈ ਖਤਰਾRajneet KaurSeptember 30, 2020September 30, 2020 by Rajneet KaurSeptember 30, 2020September 30, 20200 ਕੋਰੋਨਾ ਤੋਂ ਬਾਅਦ ਫਿਰ ਚੀਨ ਤੋਂ ਆਈ ਇਕ ਖਬਰ ਨੇ ਸਾਰਿਆਂ ਦੀ ਚਿੰਤਾ ਵਧਾ ਦਿਤੀ ਹੈ। ਚੀਨ ਤੋਂ ਆਇਆ ਇਕ ਹੋਰ ਵਾਇਰਸ ਜੋ ਭਾਰਤ ‘ਚ
International News North Americaਵਿਸ਼ਵ ਪੱਧਰ ‘ਤੇ ਕੋਰੋਨਾ ਦਾ ਕਹਿਰ ਜਾਰੀ, ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 38 ਲੱਖ ਤੋਂ ਪਾਰRajneet KaurAugust 26, 2020 by Rajneet KaurAugust 26, 20200 ਵਿਸ਼ਵ ਪੱਧਰ ‘ਤੇ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੇ ਦੁਨੀਆ ‘ਚ ਕੁੱਲ 2 ਕਰੋੜ 38 ਲੱਖ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਲਿਆ
Canada International News North Americaਓਂਟਾਰੀਓ : ਜਨਤਕ ਸਿਹਤ ਅਧਿਕਾਰੀਆਂ ਨੇ ਮਰਖਮ ‘ਚ ਮੱਛਰ ਨਾਲ ਫੈਲਣ ਵਾਲੇ ‘ਵੈਸਟ ਨਾਈਲ ਵਾਇਰਸ’ ਦੀ ਕੀਤੀ ਪੁਸ਼ਟੀRajneet KaurAugust 8, 2020August 8, 2020 by Rajneet KaurAugust 8, 2020August 8, 20200 ਓਂਟਾਰੀਓ : ਜਨਤਕ ਸਿਹਤ ਅਧਿਕਾਰੀਆਂ ਵਲੋਂ ਓਂਟਾਰੀਓ ਦੇ ਖੇਤਰ ਮਰਖਮ ‘ਚ ਮੱਛਰ ਨਾਲ ਫੈਲਣ ਵਾਲੇ ‘ਵੈਸਟ ਨਾਈਲ ਵਾਇਰਸ’ ਦੀ ਪੁਸ਼ਟੀ ਕੀਤੀ ਗਈ ਹੈ। ਯੌਰਕ ਖੇਤਰ
Canada International News North Americaਚੀਨ ਵਲੋਂ ਕੋਰੋਨਾ ਤੋਂ ਬਾਅਦ ਇਕ ਹੋਰ ਵਾਇਰਸ ਦੀ ਚਿਤਾਵਨੀ, 7 ਲੋਕਾਂ ਦੀ ਮੌਤ, 60 ਬਿਮਾਰ, ਇਨਸਾਨਾਂ ‘ਚ ਫ਼ੈਲਣ ਦੀ ਜਤਾਈ ਸ਼ੰਕਾRajneet KaurAugust 6, 2020August 6, 2020 by Rajneet KaurAugust 6, 2020August 6, 20200 ਬੀਜਿੰਗ : ਚੀਨ ‘ਚ ਇਕ ਨਵੀਂ ਇਨਫੈਕਟਡ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਚੀਨ ਵਿਚ ਟਿਕ-ਬਾਰਨ ਵਾਇਰਸ (tick-borne virus ) ਕਾਰਨ ਸ਼ੁਰੂ ਹੋਈ
Canada International News North Americaਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 171 ਨਵੇਂ ਕੇਸਾਂ ਦੀ ਪੁਸ਼ਟੀ, 3 ਲੋਕਾਂ ਦੀ ਮੌਤRajneet KaurJuly 26, 2020 by Rajneet KaurJuly 26, 20200 ਮਾਂਟਰੀਅਲ: ਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਇਥੇ ਸ਼ਨੀਵਾਰ ਨੂੰ ਕੋਵਿਡ-19 ਦੇ 171 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਕਿਊਬਿਕ
Canada International News North Americaਕੋਰੋਨਾ ਵਾਇਰਸ ਕੋਈ ਚੀਨੀ ਵਾਇਰਸ ਨਹੀਂ ਸਗੋਂ ਟਰੰਪ ਵਾਇਰਸ ਹੈ : ਨੈਂਸੀ ਪੇਲੋਸੀRajneet KaurJuly 23, 2020 by Rajneet KaurJuly 23, 20200 ਵਾਸ਼ਿੰਗਟਨ: ਦੇਸ਼ ਬੇਸ਼ਕ ਕੁਦਰਤੀ ਆਫਤ ਦੀ ਮਾਰ ਝੇਲ ਰਿਹਾ ਹੈ, ਯਾਨੀ ਕਿ ਕੋਵਿਡ 19 ਵਰਗੇ ਵਾਇਰਸ ਨਾਲ ਲੜ ਰਿਹਾ ਹੈ। ਪਰ ਸੱਤਾ ਦੇ ਗਲਿਆਰਿਆਂ ‘ਚ
Canada International News North Americaਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾ ਸਕਦੀ ਹੈ , TB ਦੀ ਵੈਕਸੀਨ BCGRajneet KaurJuly 11, 2020 by Rajneet KaurJuly 11, 20200 ਕੋਰੋਨਾ ਵਾਇਰਸ ਦਾ ਇਲਾਜ ਅਤੇ ਵੈਕਸੀਨ ਲੱਭਣ ਲਈ ਕਈ ਵਿਗਿਆਨੀ ਲੱਗੇ ਹੋਏ ਹਨ। ਅਜਿਹੇ ‘ਚ ਇਕ ਸ਼ੁਰੂਆਤੀ ਅਧਿਐਨ ਮੁਤਾਬਕ ਸਦੀਆਂ ਪੁਰਾਣਾ TB ਦਾ ਟੀਕਾ ਕੋਵਿਡ-19
Canada International News North Americaਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦteam punjabiJuly 8, 2020 by team punjabiJuly 8, 20200 ਚੀਨੀ ਵਿਗਿਆਨੀਆਂ ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਯਾਨੀ ਕਿ 2013 ‘ਚ ਵੁਹਾਨ ਇੰਸਟੀਚਿਉਟ ਆਫ਼ ਵਾਇਰੋਲੋਜੀ ਨੂੰ ਭੇਜੇ ਗਏ ਵਾਇਰਸ