channel punjabi
Canada News

ਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!

ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਪੀੜਿਤ ਦੀ ਠੀਕ ਹੋਣ ਦੀ ਉਮੀਦ ਵੀ ਵੱਧ  ਹੈ, ਪਰ ਇਹ ਡੈਕਸਾ-ਮੇਥਾਸੋਨ ਕਿੰਨੀ ਕੁ ਕਾਰਗਰ ਸਾਬਿਤ ਹੋ ਸਕਦੀ ਹੈ, ਕਿਵੇਂ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ ,ਇਸ ਸਬੰਧੀ ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਡਾ.ਪ੍ਰਗਟ ਸਿੰਘ ਭੁਰਜੀ ਦੇ ਨਾਲ,

ਆਓ ਸੁਣਦੇ ਦਾ ਉਨ੍ਹਾਂ ਦਾ : ਡੈਕਸਾ-ਮੇਥਾਸੋਨ ਦਵਾਈ ਬਾਰੇ ਕੀ ਕਹਿਣਾ ਹੈ…..

Related News

ਲਓ, ਆ ਗਈ ਰਾਹਤ ਭਰੀ ਖ਼ਬਰ, ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ, ਵੈਕਸੀਨ ਸੰਬੰਧੀ ਨਵੀਂ ਅਪਡੇਟ !

Rajneet Kaur

ਕੈਨੇਡਾ ‘ਚ ਵੀ ਰਾਤ ਨੂੰ ਬੰਦ ਹੋਵੇਗੀ ਸ਼ਰਾਬ ਦੀ ਵਿਕਰੀ

Rajneet Kaur

Canada ਤੋਂ ਰਾਤ ਹੁੰਦਿਆਂ ਹੀ ਆਈ ਵੱਡੀ ਖ਼ਬਰ, ਖੁਦ ਟਰੂਡੋ ਨੇ ਦਿੱਤੀ ਸਾਰੀ ਜਾਣਕਾਰੀ ! ਰੂਬੀ ਸਹੋਤਾ ਨੇ ਚੁੱਕੇ ਸਵਾਲ !

Rajneet Kaur

Leave a Comment