channel punjabi
Canada News

ਕੈਨੇਡਾ ‘ਚ ਕਾਰੋਬਾਰ ਕਰਨ ਗਏ ਲੋਕਾਂ ਦੇ ਟੁੱਟੇ ਦਿਲ!

ਕੈਨੇਡਾ: ਕਰੋਨਾ ਵਾਇਰਸ ਤੋਂ ਪਹਿਲਾਂ ਸਭ ਠੀਕ ਸੀ, ਪਰ ਕੋਵਿਡ-19 ਨੇ ਕਈਆਂ ਦੇ ਬਿਜਨਸਾਂ ਤੇ ਤਾਲੇ ਲਗਾ ਦਿੱਤੇ ਹਨ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਇਸਦਾ ਬਹੁਤ ਫਰਕ ਪਿਆ ਹੈ। ਕਈ ਸਮਾਲ ਬਿਜਨਸ ਵਾਲਿਆਂ ਨੇ ਕੋਸ਼ਿਸ਼ ਕੀਤੀ ਕੀ ਕਾਰੋਬਾਰਾਂ ਤੇ ਫਰਕ ਨਾ ਪਵੇ ਪਰ ਅਜਿਹਾ ਨਹੀਂ ਹੋਇਆ। ਕੋਵਿਡ ਨਾਲ ਸਾਰੇ ਪ੍ਰਭਿਵਤ ਹੋਏ ਹਨ ਤੇ ਕਈ ਲੋਕਾਂ ਨੇ ਹੁਣ ਆਪਣੇ ਹੋਰ ਕੰਮ ਕਾਰ ਖੋਲਣ ਬਾਰੇ ਸੋਚਿਆਂ ਹੈ ਉਮੀਦ ਕਰਦੇ ਹਾਂ ਕੀ ਨਵੇਂ ਸ਼ੁਰੂ ਕੀਤੇ ਕਾਰੋਬਾਰ ਸਹੀ ਚੱਲਣ, ਤੇ ਉਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ। ਅਜਿਹੇ ਹੀ ਇੱਕ ਨੌਜਵਾਨ ਨਾਲ ਗਲ ਬਾਤ ਕੀਤੀ ਚੈਨਲ ਪੰਜਾਬੀ ਦੀ ਟੀਮ ਨੇ ਜਿਸ ਨੇ ਦੱਸਿਆ ਕੀ ਉਸਦੇ ਕਾਰੋਬਾਰ ਤੇ ਕਿਵੇਂ ਕੋਵਿਡ ਨੇ ਪਾਣੀ ਫੇਰਿਆ…

Related News

ਸਰਕਾਰ ਨੇ ਚੁੱਕਿਆ ਸਖ਼ਤ ਕਦਮ ! ਜ਼ਿੰਦਗੀ ਹੋਈ ਹੋਰ ਵੀ ਮੁਸ਼ਕਿਲ !

Rajneet Kaur

ਕੈਨੇਡਾ ਤੋਂ ਆਈ ਦੁੱਖਦਾਈ ਖ਼ਬਰ, ਚਾਰੇ ਪਾਸੇ ਫ਼ੈਲੀ ਉਦਾਸੀ, ਅਮਰੀਕਾ ਦਾ ਖ਼ਾਸ ਐਲਾਨ, ਜ਼ਰੂਰੀ ਖ਼ਬਰਾਂ ‘ਤੇ ਤਿੱਖੀ ਨਜ਼ਰ

Rajneet Kaur

BC NDP ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ | ਕੋਰੋਨਾ ਸਾਵਧਾਨੀਆਂ ਦਾ ਰੱਖਿਆ ਗਿਆ ਪੂਰਾ ਧਿਆਨ

Rajneet Kaur

Leave a Comment