International News North Americaਰਾਸ਼ਟਰਪਤੀ ਟਰੰਪ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਦਿੱਤੀ ਸਲਾਹ,ਕਾਰਨ ਭਾਰਤ ‘ਚ ਕੋਰੋਨਾ ਸੰਕਟ, ਅਪਰਾਧ ਅਤੇ ਅੱਤਵਾਦ ਨੂੰ ਦੱਸਿਆRajneet KaurAugust 26, 2020 by Rajneet KaurAugust 26, 20200 ਵਾਸ਼ਿੰਗਟਨ : ਭਾਰਤ ਦੇ ਸਭ ਤੋਂ ਵੱਡੇ ਦੋਸਤ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਅਮਰੀਕਾ ਨੇ
International News North Americaਡੋਨਾਲਡ ਟਰੰਪ ਨੇ ਵਿਰੋਧੀ ਜੋ ਬਿਡੇਨ ‘ਤੇ ਸਾਧਿਆ ਨਿਸ਼ਾਨਾ : ਜੇਕਰ ਬਿਡੇਨ ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ਤਬਾਹ ਹੋ ਜਾਵੇਗਾ : ਟਰੰਪVivek SharmaAugust 14, 2020 by Vivek SharmaAugust 14, 20200 ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਦਿਨੋ ਦਿਨ ਵਧਦਾ ਜਾ ਰਿਹਾ ਹੈ ਸਿਆਸੀ ਮਾਹੌਲ ਡੋਨਾਲਡ ਟਰੰਪ ਅਤੇ ਜੋ ਬਿਡੇਨ ਇਕ ਦੂਜੇ ਨੂੰ ਦੱਸ ਰਹੇ ਨੇ ਅਯੋਗ ਅਤੇ
International News North Americaਡੋਨਾਲਡ ਟਰੰਪ ‘ਤੇ ਭੜਕੀ ਕਮਲਾ ਹੈਰਿਸ, ਚੋਣਾਂ ਤੋਂ ਪਹਿਲਾਂ ਦੋਹਾਂ ਵਿਚਾਲੇ ਸ਼ਬਦੀ ਜੰਗRajneet KaurAugust 14, 2020 by Rajneet KaurAugust 14, 20200 ਵਾਸ਼ਿੰਗਟਨ : ਅਮਰੀਕਾ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਚੁਣੇ ਜਾਣ ਦੇ ਬਾਅਦ ਸੈਨੇਟਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਾਲ ਟਰੰਪ ਤੇ ਨਿਸ਼ਾਨਾ ਸਾਧਿਆ
International News North Americaਟਰੰਪ ਨੇ H-1B ਵੀਜ਼ਾ ‘ਚ ਛੋਟ ਦਾ ਕੀਤਾ ਐਲਾਨ, ਪਰ ਪ੍ਰਸ਼ਾਸਨ ਨੇ ਰੱਖੀਆਂ ਕੁਝ ਸ਼ਰਤਾਂRajneet KaurAugust 13, 2020August 13, 2020 by Rajneet KaurAugust 13, 2020August 13, 20200 ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਨਾਲ ਜੁੜੇ ਨਿਯਮਾਂ ‘ਚ ਰਾਹਤ ਦਿੱਤੀ ਹੈ। ਹੁਣ H-1B ਵੀਜ਼ਾ ਧਾਰਕ ਅਮਰੀਕਾ ਆ ਸਕਦੇ ਹਨ ਪਰ ਪ੍ਰਸ਼ਾਸਨ ਨੇ ਕੁਝ
Canada International News North Americaਰਾਸ਼ਟਰਪਤੀ ਡੋਨਾਲਡ ਟਰੰਪ ਬੇਰੂਤ ਦੀ ਮਦਦ ਲਈ ‘ਅੰਤਰਰਾਸ਼ਟਰੀ ਕਾਨਫਰੰਸ ਕਾਲ’ ਵਿੱਚ ਲੈਣਗੇ ਹਿੱਸਾRajneet KaurAugust 8, 2020 by Rajneet KaurAugust 8, 20200 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਫਰਾਂਸ ਹਮਰੁਤਬਾ ਇਮੈਨੁਏਲ ਮੈਕਰੋਂ ਨੇ ਲਿਬਨਾਨ ਦੀ ਰਾਜਧਾਨੀ ਬੈਰੂਤ ਵਿਚ ਹੋਏ ਇਕ ਜ਼ਬਰਦਸਤ ਧਮਾਕੇ ਤੋਂ ਬਾਅਦ ਮਦਦ
Canada International News North Americaਟਵਿੱਟਰ ਨੇ ਟਰੰਪ ਦੇ ਟਵੀਟ ਕਰਨ ‘ਤੇ ਲਾਈ ਅਸਥਾਈ ਰੋਕ, ਕੋਵਿਡ ਲਈ ਗ਼ਲਤ ਜਾਣਕਾਰੀ ਦੇਣ ਦੇ ਦੋਸ਼Rajneet KaurAugust 6, 2020 by Rajneet KaurAugust 6, 20200 ਵਾਸ਼ਿੰਗਟਨ : ਟਵਿੱਟਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਸਬੰਧ ਤਣਾਅਪੂਰਨ ਬਣਦੇ ਜਾ ਰਹੇ ਹਨ। ਮਾਈਕਰੋ ਬਲਾਕਿੰਗ ਵੈੱਬਸਾਈਟ ਟਵਿੱਟਰ ਨੇ ਟਰੰਪ ਕੈਂਪੇਨ ਦੇ ਟਵਿੱਟਰ
International News North Americaਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !Vivek SharmaJuly 30, 2020 by Vivek SharmaJuly 30, 20200 ਟਵਿੱਟਰ ਨੇ ‘ਟਰੰਪ ਜੂਨੀਅਰ’ ਦੇ ਟਵੀਟ ਕਰਨ ‘ਤੇ ਲਾਈ ਪਾਬੰਦੀ ! ਵਿਵਾਦਿਤ ਵੀਡੀਓ ਸ਼ੇਅਰ ਕਰਕੇ ਫਸ ਗਏ ਟਰੰਪ ! ਟਵਿੱਟਰ ਤੇ ਫੈਸਲੇ ‘ਤੇ ਟਰੰਪ ਨੇ
Canada International News North Americaਕੋਰੋਨਾ ਵਾਇਰਸ ਕੋਈ ਚੀਨੀ ਵਾਇਰਸ ਨਹੀਂ ਸਗੋਂ ਟਰੰਪ ਵਾਇਰਸ ਹੈ : ਨੈਂਸੀ ਪੇਲੋਸੀRajneet KaurJuly 23, 2020 by Rajneet KaurJuly 23, 20200 ਵਾਸ਼ਿੰਗਟਨ: ਦੇਸ਼ ਬੇਸ਼ਕ ਕੁਦਰਤੀ ਆਫਤ ਦੀ ਮਾਰ ਝੇਲ ਰਿਹਾ ਹੈ, ਯਾਨੀ ਕਿ ਕੋਵਿਡ 19 ਵਰਗੇ ਵਾਇਰਸ ਨਾਲ ਲੜ ਰਿਹਾ ਹੈ। ਪਰ ਸੱਤਾ ਦੇ ਗਲਿਆਰਿਆਂ ‘ਚ
Canada International News North Americaਟਰੰਪ ਨੇ ਮਾਸਕ ਪਹਿਨਣ ਦਾ ਕੀਤਾ ਵਿਰੋਧ, ਕਿਹਾ ਮਾਸਕ ਪਹਿਨਣਾ ਨਹੀਂ ਕੀਤਾ ਜਾ ਸਕਦਾ ਲਾਜ਼ਮੀRajneet KaurJuly 18, 2020July 18, 2020 by Rajneet KaurJuly 18, 2020July 18, 20200 ਵਾਸ਼ਿੰਗਟਨ: ਇੰਝ ਜਾਪਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਮਾਸਕ ਨਾ ਪਹਿਨਣ ਦੇ ਆਦੇਸ਼
Canada International News North Americaਟਰੰਪ ਨੇ ਚੋਣ ਮੁਹਿੰਮ ‘ਚ ਨਵੀਂ ਜਾਨ ਪਾਉਣ ਲਈ ਬਦਲਿਆ ਕੈਂਪੇਨ ਮੈਨੇਜਰRajneet KaurJuly 17, 2020 by Rajneet KaurJuly 17, 20200 ਵਾਸ਼ਿੰਗਟਨ: ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਸਿਰਫ 16 ਹਫਤਿਆਂ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ