International Newsਸੀਰਮ ਇੰਸਟੀਟਿਊਟ ਆਫ਼ ਇੰਡਿਆ (SII) ਨੇ ਵੈਕਸੀਨ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ, ਸੂਬਾ ਸਰਕਾਰਾਂ ਲਈ 25% ਤੱਕ ਕੀਮਤਾਂ ਕੀਤੀਆਂ ਘੱਟVivek SharmaApril 28, 2021April 28, 2021 by Vivek SharmaApril 28, 2021April 28, 20210 ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਨੇ ਵੈਕਸੀਨ COVISHIELD ਦੇ ਰੇਟਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ ।