Canada News North AmericaBIG NEWS : ਬ੍ਰਿਟਿਸ਼ ਕੋਲੰਬੀਆ ਦੇ ਪੈਂਟਿਕਟਨ ‘ਚ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਧਮਾਕੇ ਬਣੇ ਰਹੱਸ, ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦVivek SharmaMarch 12, 2021March 12, 2021 by Vivek SharmaMarch 12, 2021March 12, 20210 ਵਿਕਟੋਰੀਆ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪੈਂਟਿਕਟਨ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਹੋਏ ਲਗਾਤਾਰ ਧਮਾਕੇ ਪੁਲਿਸ ਲਈ ਇੱਕ ਬੁਝਾਰਤ ਬਣ ਗਏ ਹਨ ।