Canada International News North Americaਟੋਰਾਂਟੋ ‘ਚ ਇੱਕ ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀਆਂ ਦੀ ਤਸਵੀਰ ਜਾਰੀRajneet KaurAugust 24, 2020 by Rajneet KaurAugust 24, 20200 ਟੋਰਾਂਟੋ : ਟੋਰਾਂਟੋ ਪੁਲਿਸ ਨੇ ਇੱਕ ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਦੇ ਹੋਏ ਤਿੰਨ ਵਿਅਕਤੀਆਂ ਦੀਆਂ ਨਿਗਰਾਨੀ ਦੀਆਂ ਤਸਵੀਰਾਂ ਜਾਰੀ ਕੀਤੀਆਂ