channel punjabi

Tag : Michaels

Canada International News North America

ਚੀਨ ਨਾਲ ਕੈਨੇਡਾ ਦੇ ਸੰਬੰਧ ਸੁਧਰਨ ਦੀ ਆਸ,ਹਿਰਾਸਤ ਵਿਚ ਲਏ ਕੈਨੇਡੀਅਨਾਂ ਮਾਈਕਲ ਕੋਵਰੀਗ ਅਤੇ ਮਾਈਕਲ ਸਪੋਵਰ ਦੀ ਸੁਣਵਾਈ ਜਲਦੀ ਹੋਵੇਗੀ ਸ਼ੁਰੂ

Rajneet Kaur
ਚੀਨੀ ਰਾਜ ਨਾਲ ਜੁੜੇ ਮੀਡੀਆ ਤੋਂ ਖਬਰਾਂ ਮਿਲੀਆਂ ਹਨ ਕਿ ਹਿਰਾਸਤ ਵਿਚ ਲਏ ਕੈਨੇਡੀਅਨਾਂ ਮਾਈਕਲ ਕੋਵਰੀਗ ਅਤੇ ਮਾਈਕਲ ਸਪੋਵਰ ਦੀ ਸੁਣਵਾਈ “ਜਲਦੀ” ਸ਼ੁਰੂ ਹੋ ਜਾਵੇਗੀ।