International KISAN ANDOLAN NewsKISAN ANDOLAN : ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੱਕੇ ਨਿਰਮਾਣ ਨੂੰ ਰੁਕਵਾਇਆ !Vivek SharmaApril 11, 2021April 11, 2021 by Vivek SharmaApril 11, 2021April 11, 20210 ਨਵੀਂ ਦਿੱਲੀ : ਖੇਤੀ ਕਾਨੂੰਨ ਵਿਰੋਧੀ ਮੁਹਿੰਮ ਤਹਿਤ ਦਿੱਲੀ ਦੀਆਂ ਸਰਹੱਦਾਂ ਤੇ ਬੇਠੈ ਕਿਸਾਨਾਂ ਨੂੰ ਪੰਜ ਮਹੀਨੇ ਹੋਣ ਜਾ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ
International KISAN ANDOLAN NewsKISAN ANDOLAN: ਕੇਂਦਰ ਅਤੇ ਕਿਸਾਨਾਂ ਵਿਚਾਲੇ 10ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਸਰਕਾਰ ਨੇ ਤਿਆਰ ਕੀਤਾ ਨਵਾਂ ਫ਼ਾਰਮੂਲਾVivek SharmaJanuary 20, 2021January 20, 2021 by Vivek SharmaJanuary 20, 2021January 20, 20210 ਨਵੀਂ ਦਿੱਲੀ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਦਿੱਲੀ ਦੀਆਂ ਸਰਹੱਦਾਂ ‘ਤੇ ਡੇਰੇ ਲਗਾਏ 57 ਦਿਨ ਬੀਤ ਗਏ। ਸਰਕਾਰ ਦੇ
International KISAN ANDOLAN Newsਕਿਸਾਨਾਂ-ਕੇਂਦਰ ਦਰਮਿਆਨ ਮੀਟਿੰਗ : ਇਸ ਵਾਰ ਵੀ ਨਹੀਂ ਬਣੀ ਗੱਲ, ਕਿਸਾਨ ਜਥੇਬੰਦੀਆਂ ਕਾਨੂੰਨ ਰੱਦ ਕਰਨ ਦੀ ਜ਼ਿੱਦ ‘ਤੇ ਕਾਇਮVivek SharmaJanuary 16, 2021January 16, 2021 by Vivek SharmaJanuary 16, 2021January 16, 20210 ਨਵੀਂ ਦਿੱਲੀ : ਖੇਤੀ ਕਾਨੂੰਨਾਂ ’ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ਵਿਖੇ ਬੈਠਕ
International News26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਣਗੇ ਕਿਸਾਨVivek SharmaJanuary 2, 2021January 2, 2021 by Vivek SharmaJanuary 2, 2021January 2, 20210 ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਨੂੰ ਘੇਰੀ ਬੈਠੇ ਕਿਸਾਨ ਹੁਣ ਸਖ਼ਤ ਸਟੈਂਡ ਲੈਣ ਦੇ ਮੂੜ ਵਿਚ ਹਨ । ਕੇਂਦਰ ਸਰਕਾਰ
International NewsKISAN ANDOLAN : DAY 30: ਸੰਘਣੀ ਧੁੰਦ, ਭੂਚਾਲ ਦੇ ਝਟਕਿਆਂ ਦਰਮਿਆਨ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ, ਸਿਆਸੀ ਆਗੂਆਂ ਦੀ ਜ਼ੁਬਾਨੀ ਜੰਗ ਹੋਈ ਤੇਜ਼Vivek SharmaDecember 25, 2020December 25, 2020 by Vivek SharmaDecember 25, 2020December 25, 20200 ਨਵੀਂ ਦਿੱਲੀ : ਹੱਡ ਚੀਰਦੀ ਠੰਡ, ਸੰਘਣੀ ਧੁੰਦ ਅਤੇ ਭੂਚਾਲ ਦੇ ਝਟਕਿਆਂ ਦਰਮਿਆਨ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ
International Newsਕਿਸਾਨ ਜਥੇਬੰਦੀਆਂ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ, ਮੰਗਿਆ ਅਸਤੀਫ਼ਾVivek SharmaDecember 17, 2020December 17, 2020 by Vivek SharmaDecember 17, 2020December 17, 20200 ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਸਮੁੱਚੇ ਰੂਪ ਵਿਚ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ
International NewsBIG NEWS : ਸਿੰਘੂ ਸਰਹੱਦ ‘ਤੇ ਅੱਜ ਕਿਸਾਨਾਂ ਦੀ ਭੁੱਖ ਹੜਤਾਲ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਰੱਖਣਗੇ ਵਰਤVivek SharmaDecember 14, 2020December 14, 2020 by Vivek SharmaDecember 14, 2020December 14, 20200 ਨਵੀਂ ਦਿੱਲੀ : ਪਿਛਲੇ 19 ਦਿਨਾਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਜ਼ਾਰਾਂ ਕਿਸਾਨ ਦਿੱਲੀ-ਹਰਿਆਣਾ ਸਿੰਧੂ ਬਾਰਡਰ (ਸਿੰਘੂ ਬਾਰਡਰ) ‘ਤੇ ਵਿਰੋਧ ਪ੍ਰਦਰਸ਼ਨ ਕਰ
International NewsBIG BREAKING : ਕਿਸਾਨਾਂ ਦੇ ‘ਭਾਰਤ ਬੰਦ’ ਨੂੰ ਮਿਲੇ ਜ਼ਬਰਦਸਤ ਸਮਰਥਨ ਨੇ ਹਿਲਾ ਦਿੱਤੀ ਦਿੱਲੀ, ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਿਆVivek SharmaDecember 8, 2020December 8, 2020 by Vivek SharmaDecember 8, 2020December 8, 20200 ਚੰਡੀਗੜ੍ਹ/ਨਵੀਂ ਦਿੱਲੀ : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਦੀ
International Newsਕਿਸਾਨਾਂ ਦੀ ਕੇਂਦਰ ਨਾਲ 5ਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਨਤੀਜਾ, ਕਿਸਾਨਾਂ ਨੇ ਮੋਦੀ ਦੇ ਪੁਤਲੇ ਸਾੜੇ, 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾVivek SharmaDecember 5, 2020December 5, 2020 by Vivek SharmaDecember 5, 2020December 5, 20200 ਨਵੀਂ ਦਿੱਲੀ : ਅਪਣੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਲਈ ਸ਼ਨੀਵਾਰ ਨੂੰ ਵੀ ਕੁਝ ਖਾਸ ਨਹੀਂ ਹੋ ਸਕਿਆ ਪਰ
Canada International News USAਵਿਦੇਸ਼ਾਂ ‘ਚ ਵੀ ਗੂੰਜੇ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਨਾਅਰੇ, ਮੋਦੀ ਸਰਕਾਰ ‘ਤੇ ਭਾਰੀ ਦਬਾਅVivek SharmaDecember 3, 2020December 3, 2020 by Vivek SharmaDecember 3, 2020December 3, 20200 ਸਿਆਟਲ/ਨਵੀਂ ਦਿੱਲੀ : ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਦੁਨੀਆ ਭਰ ਵਿੱਚ ਸੁਰਖੀਆਂ ਬਟੋਰ ਰਿਹਾ ਹੈ । ਵਿਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਵੱਲੋਂ ਕਿਸਾਨਾਂ ਦੇ ਹੱਕ ਵਿਚ