International NewsBIG NEWS : ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਪੁੱਜਿਆ ਭਾਰਤ, ਭਾਰਤੀ ਹਵਾਈ ਸੈਨਾ ਦੀ ਤਾਕਤ ‘ਚ ਹੋਇਆ ਵਾਧਾVivek SharmaMarch 31, 2021April 1, 2021 by Vivek SharmaMarch 31, 2021April 1, 20210 ਨਵੀਂ ਦਿੱਲੀ/ਜਾਮ ਨਗਰ : ਪਿਛਲੇ ਕਰੀਬ 8 ਮਹੀਨਿਆਂ ਤੋਂ ਲਗਾਤਾਰ ਸੁਰਖੀਆਂ ‘ਚ ਰਹੇ ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ ਬੁੱਧਵਾਰ ਨੂੰ ਫਰਾਂਸ ਤੋਂ ਭਾਰਤ ਪਹੁੰਚਿਆ।