Canada International News North Americaਕੇਨੋਰਾ ਪੁਲਿਸ ਨੇ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲRajneet KaurSeptember 14, 2020 by Rajneet KaurSeptember 14, 20200 ਕੇਨੋਰਾ ਬ੍ਰਾਂਚ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਸ਼ੁੱਕਰਵਾਰ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।