International News USANEW STRAIN : 41 ਦੇਸ਼ਾਂ ‘ਚ ਪਹੁੰਚ ਚੁੱਕਿਆ ਹੈ ‘ਬ੍ਰਿਟੇਨ ਵਾਇਰਸ’, ਕੋਰੋਨਾ ਨਾਲੋਂ ਹੈ 70 ਫ਼ੀਸਦੀ ਜ਼ਿਆਦਾ ਖਤਰਨਾਕVivek SharmaJanuary 6, 2021January 7, 2021 by Vivek SharmaJanuary 6, 2021January 7, 20210 ‘ਚਾਇਨਾ ਵਾਇਰਸ’ ਦਾ ਘਾਤਕ ਰੂਪ ਜਿਸਨੂੰ ਅੱਜ-ਕਲ੍ਹ ‘ਬ੍ਰਿਟੇਨ ਵਾਇਰਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਹ ਦੁਨੀਆ ਦੇ 41 ਦੇਸ਼ਾਂ ਤੱਕ ਫੈਲ ਚੁੱਕਿਆ ਹੈ ।