Canada International News North Americaਬੀ.ਸੀ.: ਡੈਲਟਾ ਪੁਲਿਸ ਅਧਿਕਾਰੀਆਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰRajneet KaurOctober 8, 2020October 8, 2020 by Rajneet KaurOctober 8, 2020October 8, 20200 ਬੀ.ਸੀ. ਦੀ ਸਿਵਲੀਅਨ ਪੁਲਿਸ ਨਿਗਰਾਨੀ, ਸੁਤੰਤਰ ਜਾਂਚ ਦਫ਼ਤਰ, ਇੱਕ ਅਫਸਰ ਸ਼ਾਮਲ ਸ਼ੂਟਿੰਗ ਦੀ ਜਾਂਚ ਕਰ ਰਿਹਾ ਹੈ ਜਿਸ ਵਿੱਚ ਲੈਂਗਲੀ (Langley) ਵਿੱਚ ਡੈਲਟਾ ਪੁਲਿਸ ਅਧਿਕਾਰੀਆਂ
Canada International News North Americaਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਕੋਵੀਡ-19 ਦੇ 98 ਨਵੇਂ ਕੇਸਾਂ ਅਤੇ ਇੱਕ ਮੌਤ ਦੀ ਪੁਸ਼ਟੀRajneet KaurSeptember 26, 2020September 26, 2020 by Rajneet KaurSeptember 26, 2020September 26, 20200 ਬ੍ਰਿਟਿਸ਼ ਕੋਲੰਬੀਆ ਵਿੱਚ ਸ਼ੁੱਕਰਵਾਰ ਨੂੰ ਕੋਵੀਡ -19 ਦੇ 98 ਨਵੇਂ ਕੇਸਾਂ ਅਤੇ ਇੱਕ ਮੌਤ ਦੀ ਖਬਰ ਮਿਲੀ ਹੈ । ਸਿਹਤ ਅਧਿਕਾਰੀਆਂ ਨੇ ਇੱਕ ਲਿਖਤੀ ਬਿਆਨ
Canada International News North Americaਬ੍ਰਿਟਿਸ਼ ਕੋਲੰਬੀਆ ‘ਚ ਬੁੱਧਵਾਰ ਨੂੰ ਕੋਵਿਡ -19 ਦੇ 91 ਨਵੇਂ ਕੇਸ ਆਏ ਸਾਹਮਣੇRajneet KaurSeptember 24, 2020September 24, 2020 by Rajneet KaurSeptember 24, 2020September 24, 20200 ਬ੍ਰਿਟਿਸ਼ ਕੋਲੰਬੀਆ ਵਿੱਚ ਬੁੱਧਵਾਰ ਨੂੰ ਕੋਵਿਡ -19 ਦੇ 91 ਨਵੇਂ ਕੇਸ ਸਾਹਮਣੇ ਆਏ ਅਤੇ ਕੋਈ ਨਵੀਂ ਮੌਤ ਨਹੀਂ ਹੋਈ। ਸੋਮਵਾਰ ਨੂੰ, ਸੂਬੇ ‘ਚ 522 ਕਿਰਿਆਸ਼ੀਲ
Canada International News North AmericaB.C Elections 2020: ਮਹਾਂਮਾਰੀ ਦੌਰਾਨ ਵੋਟ ਕਿਵੇਂ ਪਾਉਣੀ ਹੈRajneet KaurSeptember 22, 2020September 22, 2020 by Rajneet KaurSeptember 22, 2020September 22, 20200 ਕੋਵਿਡ 19 ਮਹਾਂਮਾਰੀ ਦੌਰਾਨ ਬੀ.ਸੀ ਦੀ ਅਗਲੀ ਸੂਬਾਈ ਚੋਣ ਸ਼ਨੀਵਾਰ 24 ਅਕਤੂਬਰ ਨੂੰ ਹੋਵੇਗੀ। ਚੋਣ ਬੀ.ਸੀ. ਨੇ ਕਿਹਾ ਕਿ ਉਹ ਕੁਝ ਸਮੇਂ ਤੋਂ ਯੋਜਨਾ ਉੱਤੇ
Canada International News North Americaਸਰੀ ‘ਚ 71 ਸਾਲਾ ਵਿਅਕਤੀ ਨੇ ਅਪਣੀ ਪਾਰਟਨਰ ਦਾ ਕੀਤਾ ਕਤਲ,ਮਿਲੀ ਸਖਤ ਸਜ਼ਾRajneet KaurSeptember 16, 2020 by Rajneet KaurSeptember 16, 20200 ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਰਾਹੀਂ ਸਰੀ ਦੇ ਇਕ ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ਨੂੰ ਆਪਣੀ ਜੀਵਨ ਸਾਥਣ ਦੇ ਕਤਲ ਦੇ ਸੰਬਧ
Canada International News North Americaਮਾੜੀ ਹਵਾ ਕਾਰਨ ਬੀਮਾਰ ਹੋਣ ਵਾਲੇ ਅਧਿਆਪਕਾਂ ਨੂੰ ਬੀਸੀ ਸਕੂਲਾਂ ਵਲੋਂ ਘਰ ਰਹਿਣ ਦੀ ਤਾਕੀਦRajneet KaurSeptember 15, 2020 by Rajneet KaurSeptember 15, 20200 ਕੋਵਿਡ 19 ਮਹਾਂਮਾਰੀ ਤੇ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਦੀ ਹਵਾ ਦੀ ਮਾੜੀ ਗੁਣਵਤਾ ਦੇ ਵਿਚਕਾਰ ਵਿਦਿਆਰਥੀਆਂ ਤੇ ਸਟਾਫ ਦੀ ਸੁਰਖਿਆ ਨੂੰ ਲੈ ਕੇ ਚਿੰਤਾਵਾ
Canada International News North Americaਬੀ.ਸੀ : ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ , 9 ਉਡਾਣਾਂ ‘ਚ ਆਏ ਕੋਵਿਡ ਮਰੀਜ਼Rajneet KaurSeptember 1, 2020September 1, 2020 by Rajneet KaurSeptember 1, 2020September 1, 20200 ਬੀ.ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਸ਼ਨੀਵਾਰ ਨੂੰ ਮੈਟਰੋ ਵੈਨਕੂਵਰ ਨਾਲ ਜੁੜੀਆਂ ਨੌ ਉਡਾਣਾਂ ਲਈ ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ
Canada International News North Americaਬੀ.ਸੀ ‘ਚ ਜਨਤਕ ਸਿਹਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਦੇਣਾ ਪਵੇਗਾ $2000 ਤਕ ਦਾ ਜੁਰਮਾਨਾ: ਮਾਈਕ ਫਰਨਵਰਥRajneet KaurAugust 22, 2020August 22, 2020 by Rajneet KaurAugust 22, 2020August 22, 20200 ਬੀ.ਸੀ: ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਦਾ ਕਹਿਣਾ ਹੈ ਕਿ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹੁਣ ਕੋਵੀਡ -19 ਮਹਾਂਮਾਰੀ ਦੇ ਦੌਰਾਨ
Canada International News North Americaਜੰਗਲੀ ਅੱਗ ਦੇ ਧੂੰਏਂ ਕਾਰਨ ਕੈਲਗਰੀ ‘ਚ ਹਵਾ ਦੀ ਗੁਣਵੱਤਾ ਹੋਈ ਖਰਾਬRajneet KaurAugust 21, 2020 by Rajneet KaurAugust 21, 20200 ਕੈਲਗਰੀ: ਜੰਗਲੀ ਅੱਗ ਦੇ ਧੂੰਏਂ ਕਾਰਨ ਬੀ.ਸੀ. ਅਤੇ ਕੈਲੀਫੋਰਨੀਆ ਕੈਲਗਰੀ ਵਿਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ । ਜਿਸ ਕਾਰਨ ਜਿਹੜੇ ਪਹਿਲਾਂ ਤੋਂ ਮੌਜੂਦ
Canada International News North Americaਬੀ.ਸੀ : ਸਪਰੂਸ ਝੀਲ ਨੇੜੇ ਇਕ ਰਿੱਛ ਨੇ ਵਿਅਕਤੀ ‘ਤੇ ਕੀਤਾ ਹਮਲਾRajneet KaurAugust 17, 2020August 17, 2020 by Rajneet KaurAugust 17, 2020August 17, 20200 ਬੀ.ਸੀ : ਬੀ.ਸੀ ਦੇ ਇਕ ਦੂਰ-ਦੁਰਾਡੇ ਖੇਤਰ ‘ਚ ਇਕ ਰਿੱਛ ਨੇ ਵਿਅਕਤੀ ‘ਤੇ ਹਮਲਾ ਕਰ ਦਿਤਾ ਸੀ। ਜਿਸਤੋਂ ਵਿਅਕਤੀ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ