Canada News North Americaਟੋਰਾਂਟੋ ਦੇ ਚਰਚ ਨੇ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਠੋਕਿਆ ਮੁਕੱਦਮਾVivek SharmaDecember 10, 2020December 10, 2020 by Vivek SharmaDecember 10, 2020December 10, 20200 ਟੋਰਾਂਟੋ : ਟੋਰਾਂਟੋ ਦੇ ਉੱਤਰ-ਪੂਰਬੀ ਕੋਨੇ ਵਿਚ ਇਕ ਚਰਚ ਨੇ ਓਂਟਾਰੀਓ ਦੀ ਕੋਵਿਡ-19 ਸਿਹਤ ਨਿਯਮਾਂ ਅਤੇ ਪਾਬੰਦੀਆਂ ਨੂੰ ਲੈ ਕੇ ਸੰਵਿਧਾਨਕ ਚੁਣੌਤੀ ਦਾਇਰ ਕੀਤੀ ਹੈ।