Canada Frontline International News North Americaਟੋਰਾਂਟੋ ‘ਚ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਹੋਇਆ ਲਾਜ਼ਮੀVivek SharmaJuly 6, 2020July 6, 2020 by Vivek SharmaJuly 6, 2020July 6, 20200 ਟੋਰਾਂਟੋ : ਮੰਗਲਵਾਰ ਭਾਵ 7 ਜੁਲਾਈ ਤੋਂ ਟੋਰਾਂਟੋ ‘ਚ ਨਵੇਂ ਨਿਯਮ ਲਾਗੂ ਹੋ ਗਏ ਹਨ। ਟੋਰਾਂਟੋ ‘ਚ ਹੁਣ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।