channel punjabi
Canada International News North America

Grey zone vs. red zone: ਓਂਟਾਰੀਓ ‘ਚ ਕੀ ਖੁਲ੍ਹਾ ਅਤੇ ਕੀ ਬੰਦ ਹੋਵੇਗਾ

ਓਨਟਾਰੀਓ ਦਾ ਰੰਗ-ਕੋਡ ਵਾਲਾ ਫਰੇਮਵਰਕ ਜੋ ਕੋਵਿਡ -19 ਪਾਬੰਦੀਆਂ ਦਾ ਵੇਰਵਾ ਦਿੰਦਾ ਹੈ ਭੰਬਲਭੂਸੇ ਵਾਲਾ ਹੋ ਸਕਦਾ ਹੈ। ਇਹ ਉਹ ਹੈ ਜੋ ਤੁਹਾਨੂੰ ਜਾਣਨ ਦੀ ਜ਼ਰੂਰਤ ਹੈ।
ਟੋਰਾਂਟੋ ਅਤੇ ਪੀਲ ਸੋਮਵਾਰ ਨੂੰ ਗ੍ਰੇਅ ਲਾਕਡਾਉਨ ਜ਼ੋਨ ਵਿਚ ਹੋਣਗੇ, ਜੋ ਪਾਬੰਦੀਆਂ ਦੇ ਉੱਚ ਪੱਧਰੀ ‘ਤੇ ਹਨ। ਯੌਰਕ, ਡਰਹਮ ਅਤੇ ਹਾਲਟਨ ਖੇਤਰ ਰੈਡ ਜ਼ੋਨ ‘ਚ ਹਨ।

ਸੁਪਰਮਾਰਕਿਟ ਅਤੇ ਫਾਰਮੇਸਿਸ ਜਿਹੜਦੇ ਸਟੋਰ ਖੁੱਲ੍ਹੇ ਰਹਿਣਗੇ
Grey: 50 ਪ੍ਰਤੀਸ਼ਤ ਸਮਰਥਾ ਦੇ ਨਾਲ ਸਟੋਰ ਖੁਲ੍ਹੇ ਰਹਿਣਗੇ।
Red: : 75 ਪ੍ਰਤੀਸ਼ਤ ਸਮਰਥਾ ਦੇ ਨਾਲ ਸਟੋਰ ਖੁਲ੍ਹੇ ਰਹਿਣਗੇ।

Retail stores
Grey: 25 ਪ੍ਰਤੀਸ਼ਤ ਸਮਰਥਾ ਦੇ ਨਾਲ ਸਟੋਰ ਖੁਲ੍ਹੇ ਰਹਿਣਗੇ।
Red: 50 ਪ੍ਰਤੀਸ਼ਤ ਸਮਰਥਾ ਦੇ ਨਾਲ ਸਟੋਰ ਖੁਲ੍ਹੇ ਰਹਿਣਗੇ।

Restaurants
Grey: ਟੇਕ ਆਉਟ ਡਲੀਵਿਰੀ ‘ਚ ਖੁਲ੍ਹੇ ਰਹਿਣਗੇ , ਇਨਡੋਰ ਅਤੇ ਆਉਟਡੋਰ ਬੰਦ ਹੋਣਗੇ।
Red: ਸਵੇਰੇ 5 ਵਜੇ ਤੋਂ ਰਾਤ 10 ਵਜੇ ਤੱਕ ਖੁਲੇ ਰਹਿਣਗੇ। ਇਨਡੋਰ ‘ਚ ਘਟੋ ਘਟ 10 ਲੋਕ ਇਕਠੇ ਹੋ ਸਕਦੇ ਹਨ ਪਰ 2 ਮੀਟਰ ਦੀ ਦੂਰੀ ਲਾਜ਼ਮੀ ਹੋਵੇਗੀ। ਆਉਟਡੋਰ ‘ਚ ਚਾਰ ਪਾਰਟਿਸ ਇਕਠੀ ਹੋ ਸਕਦੀ ਹੈ।

Gyms
Grey: ਜਿਮ ਬੰਦ ਰਹਿਣਗੇ।
Red: ਇਨਡੋਰ ‘ਚ 10 ਲੋਕ ਇਕਠੇ ਹੋ ਸਕਦੇ ਹਨ ਆਉਟਡੋਰ ‘ਚ 25 ਲੋਕ ਇਕਠੇ ਹੋ ਸਕਦੇ ਹਨ

Personal Care Services
Grey: ਬੰਦ ਰਹਿਣਗੇ
Red: Open and guests must be screened

Related News

ਟੋਰਾਂਟੋ `ਚ ਭਾਰਤ ਦੇ ਕੌਂਸਲਖਾਨੇ ਦੇ ਸਟਾਫ ਵਲੋਂ ਭਾਰਤ ਦੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਅਗਲੇ ਮਹੀਨੇ ਤੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ

Rajneet Kaur

ਐਮਾਜ਼ਨ ਵੱਲੋਂ ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ‘ਚ ਵਧਾਇਆ ਜਾਵੇਗਾ ਕਾਰੋਬਾਰ, ਰੁਜ਼ਗਾਰ ਦੇ 3500 ਮੌਕੇ ਹੋਣਗੇ ਉਪਲੱਬਧ

Vivek Sharma

BIG BREAKING : JOE BIDEN ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ‘ਤੇ ਚੁੱਕੀ ਸਹੁੰ, KAMLA HARRIS ਬਣੀ ਦੇਸ਼ ਦੀ ਪਹਿਲੀ ਮਹਿਲਾ ਉਪ-ਰਾਸ਼ਟਰਪਤੀ

Vivek Sharma

Leave a Comment