Newsਕੋਰੋਨਾ ਤੋਂ ਬਾਅਦ ‘ਚ ਆਈ ਕੁਦਰਤੀ ਆਫ਼ਤ, ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤteam punjabiJune 12, 2020June 12, 2020 by team punjabiJune 12, 2020June 12, 20200 ਬੀਜਿੰਗ : ਕੋਰੋਨਾ ਮਹਾਮਾਰੀ ਦਾ ਕਹਿਰ ਦੁਨੀਆ ਭਰ ‘ਚ ਜਾਰੀ ਹੈ।ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਸ਼ੁਰੂ ਹੋਈ ।ਜਿਸ ਤੋਂ
News North Americaਓਨਟਾਰੀਓ ‘ਚ ਥੰਮੀ ਕੋਰੋਨਾ ਦੀ ਰਫਤਾਰ, ਤਿੰਨ ਮਹੀਨਿਆਂ ਬਾਅਦ ਸੂਬੇ ‘ਚ ਪਹਿਲੀ ਵਾਰ ਸਭ ਤੋਂ ਘੱਟ ਮਾਮਲੇ ਦਰਜchannelpunjabiJune 12, 2020 by channelpunjabiJune 12, 20200 ਟੋਰਾਂਟੋ : ਕੋਰੋਨਾ ਵਾਇਰਸ ਦੇ ਇਸ ਕਹਿਰ ‘ਚ ਓਨਟਾਰੀਓ ਦੇ ਲੋਕਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਓਨਟਾਰੀਓ ‘ਚ ਕੋਰੋਨਾ ਦੀ ਰਫਤਾਰ ਥੋੜ੍ਹੀ ਧੀਮੀ
News North Americaਆਪਰੇਸ਼ਨ ਦੌਰਾਨ ,ਬੀਬੀ ਬਣਾਉਂਦੀ ਰਹੀ ਪਕੌੜੇ ,ਤਸਵੀਰਾਂ ਹੋਈਆਂ ਵਾਇਰਲteam punjabiJune 11, 2020June 12, 2020 by team punjabiJune 11, 2020June 12, 20200 ਰੋਮ : ਜਦ ਡਾਕਟਰ ਇਨਜੈਕਸ਼ਨ ਲਗਵਾਉਣ ਦੀ ਗਲ ਕਰਦਾ ਹੈ ਤਾਂ ਸਾਰੇ ਡਰ ਜਾਂਦੇ ਹਨ।ਪਰ ਜੇ ਗਲ ਆਪਰੇਸ਼ਨ ਦੀ ਹੋਵੇ ਫਿਰ ਤਾਂ ਆਪਣੇ ਆਪ ਨੂੰ
News North Americaਜਾਰਜ ਫਲਾਇਡ ਮੌਤ ਮਾਮਲਾ : ਪੋਸਟਮਾਰਟਮ ਰਿਪੋਰਟ ‘ਚ ਦਾਅਵਾ, ਦਮ ਘੁਟਣ ਨਾਲ ਹੋਈ ਜਾਰਜ ਫਲਾਈਡ ਦੀ ਮੌਤchannelpunjabiJune 2, 2020June 11, 2020 by channelpunjabiJune 2, 2020June 11, 20200 ਵਾਸ਼ਿੰਗਟਨ : ਅਫਰੀਕੀ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਲਗਾਤਾਰ ਛੇਵੇਂ ਦਿਨ ਵੀ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਉਥੇ ਹੀ ਜਾਰਜ
News North Americaਜੇਕਰ ਤੁਸੀ ਵੈਨਕੂਵਰ ਆਏ ਹੋ ਤੇ ਪੰਜਾਬੀ ਮਾਰਕੀਟ ਨਹੀਂ ਘੁੰਮੇ ਤਾਂ ਕੁਝ ਨਹੀਂ ਦੇਖਿਆ: ਟਰੂਡੋchannelpunjabiJune 2, 2020June 11, 2020 by channelpunjabiJune 2, 2020June 11, 20200 ਸਰੀ: ਪੰਜਾਬੀ ਮਾਰਕੀਟ ਵੈਨਕੂਵਰ ਨੂੰ ਸਥਾਪਿਤ ਹੋਏ 50 ਸਾਲ ਹੋ ਗਏ ਹਨ। ਇਸ ਮਾਰਕੀਟ ਦੀ 50ਵੀਂ ਵਰ੍ਹੇਗੰਢ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ
News North Americaਸਪੇਸਐਕਸ-ਨਾਸਾ ਦੇ ਕਰੂ ਡ੍ਰੈਗਨ ਨੂੰ ਮਿਲੀ ਵੱਡੀ ਸਫਲਤਾ, ਸੁਰੱਖਿਅਤ ਅੰਤਰਰਾਸ਼ਟਰੀ ਪੁਲਾੜ ਕੇਂਦਰ ਪਹੁੰਚਿਆ ਸਪੇਸਕ੍ਰਾਫਟchannelpunjabiJune 2, 2020 by channelpunjabiJune 2, 20200 ਵਾਸ਼ਿੰਗਟਨ : ਅਮਰੀਕਾ ਨੇ ਪੁਲਾੜ ਖੇਤਰ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੇਸਐਕਸ ਅਤੇ ਨਾਸਾ ਦਾ ਕਰੂ ਡ੍ਰੈਗਨ ਸਪੇਸਕ੍ਰਾਫਟ ਨਾਸਾ ਦੇ ਪੁਲਾੜ ਯਾਤਰੀਆਂ ਰਾਬਰਟ ਬੇਨਕੇਨ
News North Americaਅਮਰੀਕਾ ਨੇ Nasa SpaceX ਰਾਕੇਟ ਲਾਂਚ ਕਰ ਰਚਿਆ ਇਤਿਹਾਸ, ਭਾਰਤੀ ਸਮੇਂ ਅਨੁਸਾਰ ਰਾਕੇਟ ਨੇ ਸ਼ਨੀਵਾਰ ਰਾਤ ਕਰੀਬ 1 ਵਜੇ ਭਰੀ ਉਡਾਣchannelpunjabiJune 2, 2020 by channelpunjabiJune 2, 20200 ਵਾਸ਼ਿੰਗਟਨ : ਅਮਰੀਕੀ ਸਪੇਸ ਏਜੰਸੀ ਨਾਸਾ ਨੇ 9 ਸਾਲ ਬਾਅਦ Nasa SpaceX ਰਾਕੇਟ ਲਾਂਚ ਕਰ ਇਤਿਹਾਸ ਰਚ ਦਿੱਤਾ ਹੈ। ਨਾਸਾ ਨੇ ਨਿੱਜੀ ਕੰਪਨੀ ਸਪੇਸਐਕਸ ਦੇ
News North Americaਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤchannelpunjabiJune 2, 2020 by channelpunjabiJune 2, 20200 ਵਾਸ਼ਿੰਗਟਨ: ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1 ਲੱਖ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੋਹਨ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਕ ਦੁਨੀਆ ਵਿੱਚ ਇਹ
News North Americaਕੈਨੇਡਾ ਦਾ ਇਹ ਸੂਬਾ ਕੌਮਾਂਤਰੀ ਵਿਦਿਆਰਥੀਆਂ ਨੂੰ ਦੇਵੇਗਾ ਫਾਸਟ ਟਰੈਕ ਵੀਜ਼ਾchannelpunjabiJune 2, 2020June 12, 2020 by channelpunjabiJune 2, 2020June 12, 20200 ਮਾਂਟਰਿਅਲ: ਕੈਨੇਡਾ ਦੇ ਕਿਉਬਿਕ ਸੂਬੇ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਫ਼ਾਸਟ ਟੈਕ ਆਧਾਰ ‘ਤੇ ਪੀ.ਆਰ. ਦਾ ਰਾਹ ਪੱਧਰਾ ਕਰਦੀ ਇਮੀਗ੍ਰੇਸ਼ਨ ਯੋਜਨਾ ਵਿਚ