channel punjabi
Canada International News North America

ਅਲਬਰਟਾ ਦੇ ਇਕ ਵਿਅਕਤੀ ਦੀ ਓਕਨਾਗਨ ਝੀਲ ਤੋਂ ਮਿਲੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

ਬੀ.ਸੀ ਕੋਰੋਨਰਜ਼ ਸਰਵਿਜ਼ ਦੇ ਅਨੁਸਾਰ ,ਅਲਬਰਟਾ ਦੇ ਇਕ ਵਿਅਕਤੀ ਦੀ ਲਾਸ਼ ਐਤਵਾਰ ਨੂੰ ਓਕਨਾਗਨ ਝੀਲ ਤੋਂ ਬਰਾਮਦ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ 33 ਸਾਲਾਂ ਵਿਅਕਤੀ ਦੀ ਸ਼ਨੀਵਾਰ ਦੁਪਹਿਰ ਨੂੰ ਰੈਟਲਸਨੇਕ ਆਈਲੈਂਡ ਦੇ ਨੇੜੇ ਕਲਿਫ ਜਪਿੰਗ ਕਰਦੇ ਸਮੇਂ ਮੌਤ ਹੋਈ ਜੋ ਕਲਿਫ ਜੰਪਿਗ ਕਰਦਿਆਂ ਮੁੜ ਉਭਰਨ ‘ਚ ਅਸਫਲ ਰਿਹਾ।

ਪੁਲਿਸ ਨੇ ਦਸਿਆ ਕਿ ਉਨ੍ਹਾਂ ਵਲੋਂ ਭਾਲ ਜਾਰੀ ਸੀ, ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰਦੇ ਕਿ ਡੁੱਬਣ ‘ਚ ਕੋਈ ਅਪਰਾਧ ਸ਼ਾਮਲ ਹੈ। ਪੁਲਿਸ ਨਾਲ ਹੁਣ ਬੀ.ਸੀ ਕੋਰੋਨਰਜ਼ ਵੀ ਜਾਂਚ ‘ਚ ਸ਼ਾਮਲ ਹਨ। ਉਨ੍ਹਾਂ ਦੇ ਇਕ ਬੁਲਾਰੇ ਨੇ ਈ.ਮੇਲ ਦੇ ਜ਼ਰੀਏ ਕਿਹਾ ਕਿ ਸਾਡੀ ਪੜਤਾਲ ਇਹ ਨਿਧਾਰਰਿਤ ਕਰੇਗੀ ਕਿ ਕਿਸ ਦੀ ਮੌਤ ਹੋਈ,ਅਤੇ ਕਿਵੇਂ, ਕਿੱਥੇ ਅਤੇ ਕਿਸ ਕਾਰਨ ਨਾਲ ਉਨ੍ਹਾਂ ਦੀ ਅਚਾਨਕ ਮੌਤ ਹੋਈ।

Related News

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

BIG NEWS : ਤਾਲਾਬੰਦੀ ਦੇ ਪਹਿਲੇ ਦਿਨ ਓਂਟਾਰਿਓ ਵਿੱਚ ਯੂ.ਕੇ. ਵਾਲੇ ਕੋਰੋਨਾ ਵਾਇਰਸ ਦੀ ਦਸਤਕ, ਸਿਹਤ ਵਿਭਾਗ ਨੂੰ ਪਈਆਂ ਭਾਜੜਾਂ

Vivek Sharma

ਉੱਤਰੀ ਸਮੁੰਦਰੀ ਪਹਾੜਾਂ ਤੇ ਲਾਪਤਾ ਹੋਈ ਸਨੋਸ਼ੋਅਰ ਦਾ ਦੁਖਦਾਈ ਅੰਤ, ਮ੍ਰਿਤਕ ਘੋਸ਼ਿਤ

Rajneet Kaur

Leave a Comment