channel punjabi
International News

BIG SHOCKING NEWS : ਤੁਰਕੀ ਅਤੇ ਗਰੀਸ ਵਿੱਚ ਆਏ ਭੂਚਾਲ ਅਤੇ ਸੁਨਾਮੀ ਦੀਆਂ ਤਸਵੀਰਾਂ ਦੇਖ ਖੜੇ ਹੋ ਜਾਣਗੇ ਰੌਂਗਟੇ

ਸ਼ੁੱਕਰਵਾਰ ਦਾ ਦਿਨ ਤੁਰਕੀ ਅਤੇ ਗਰੀਸ ਦੋਹਾਂ ਦੇਸ਼ਾਂ ਤੇ ਖ਼ਾਸਾ ਭਾਰੀ ਰਿਹਾ । ਸ਼ੁੱਕਰਵਾਰ ਦੁਪਹਿਰ ਆਏ ਭੂਚਾਲ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ, ਸੈਂਕੜੇ ਇਮਾਰਤਾਂ ਵੇਖਦੇ-ਵੇਖਦੇ ਢਹਿ-ਢੇਰੀ ਹੋ ਗਈਆਂ। ਸਮੁੰਦਰ ਵਿਚ ਉੱਠੀ ਸੁਨਾਮੀ ਕਾਰਨ ਅਜਿਹੀ ਸਥਿਤੀ ਬਣ ਗਈ ਜਿਵੇਂ ਸਮੁੰਦਰ ਨੇੜਲੇ ਇਲਾਕਿਆਂ ਨੂੰ ਅਪਣੇ ਵਹਾਅ ਵਿੱਚ ਹੜ੍ਹਾ ਕੇ ਲੈ ਜਾਵੇਗਾ ।

ਸਭ ਤੋਂ ਵੱਧ ਤਬਾਹੀ ਇਜਮਿਰ ਸ਼ਹਿਰ ਵਿਚ ਹੋਈ ਹੈ। ਇੱਥੇ ਅਨੇਕਾਂ ਬਹੁ-ਮੰਜ਼ਲੀ ਰਿਹਾਇਸ਼ੀ ਇਮਾਰਤਾਂ ਤਾਸ਼ ਦੇ ਪੱਤਿਆਂ ਦੀ ਤਰਾਂ ਸਕਿੰਟਾਂ ਵਿੱਚ ਹੀ ਢਹਿ-ਢੇਰੀ ਹੋ ਗਈਆਂ ।

Related News

ਸਰੀ ਮੈਮੋਰੀਅਲ ਹਸਪਤਾਲ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਜ਼ਰੂਰਤਮੰਦਾਂ ਲਈ ਸਰਕਾਰ ਨੇ ਲਏ ਵੱਡੇ ਫ਼ੈਸਲੇ : ਸਿੱਧੂ

Vivek Sharma

ਗਰਭਵਤੀ ਔਰਤਾਂ ਜਲਦੀ ਹੀ ਕੋਵਿਡ -19 ਟੀਕਾ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ :ਸੂਤਰ

Rajneet Kaur

Leave a Comment