channel punjabi
Canada International News

BIG BREAKING : BC ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ NDP ਸਭ ਤੋਂ ਅੱਗੇ

ਸ਼ੁਰੂਆਤੀ ਰੁਝਾਨਾਂ ਵਿਚ NDP ਨੂੰ ਮਿਲੀ ਵੱਡੀ ਲੀਡ
LEAD AT PRESENT

PARTIES LEAD

NDP : 54
LIBERALS : 30
GREEN : 03

ਬ੍ਰਿਟਿਸ਼ ਕੋਲੰਬੀਆ ਦੀਆਂ 42 ਵੀਂ ਸੂਬਾਈ ਚੋਣਾਂ ਵਿਚ ਪੋਲਿੰਗ ਦਾ ਕੰਮ ਨੇਪਰੇ ਚੜ੍ਹ ਚੁੱਕਾ ਹੈ । ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਹੈ‌ । ਸ਼ੁਰੂਆਤੀ ਚੋਣ ਰੁਝਾਨਾਂ ਵਿੱਚ ਐਨਡੀਪੀ ਲੀਡ ਲੈਂਦੀ ਹੋਈ ਦਿਖਾਈ ਦੇ ਰਹੀ ਹੈ । ਲਿਬਰਲ ਪਾਰਟੀ ਰੁਝਾਨਾਂ ਪੱਖੋਂ ਦੂਜੇ ਨੰਬਰ ‘ਤੇ ਹੈ ਜਦ ਕਿ ਗ੍ਰੀਨ ਪਾਰਟੀ ਨੂੰ ਸ਼ੁਰੂਆਤੀ ਰੁਝਾਨਾਂ ਵਿਚ ਤੀਜੇ ਨੰਬਰ ਤੇ ਹੈ।

ਇਹਨਾਂ ਚੋਣਾਂ ਦੇ ਨਤੀਜੇ ਇਹ ਵੀ ਦਰਸਾਉਣਗੇ ਕਿ,ਕੀ ਐਨਡੀਪੀ ਨੇਤਾ ਜੌਹਨ ਹੋਰਗਨ ਆਪਣੀ ਤਿੰਨ ਸਾਲ ਦੀ ਘੱਟਗਿਣਤੀ ਸਰਕਾਰ ਨੂੰ ਬਹੁਗਿਣਤੀ ਵਿਚ ਤਬਦੀਲ ਕਰਾਉਣ ਵਿੱਚ ਸਫਲ ਹੋਣਗੇ, ਜਾਂ ਨਹੀਂ ।

Related News

CORONA’S NEXT WAVE : ਕੱਲ੍ਹ ਤੋਂ ਫਰਾਂਸ ਵਿੱਚ ਮੁੜ ਤੋਂ ਲਾਗੂ ਹੋਵੇਗਾ ਦੇਸ਼ ਵਿਆਪੀ ਲੌਕਡਾਊਨ

Vivek Sharma

ਕੈਨੇਡਾ ਵਿਚ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ ਕੋਰੋਨਾ ਦੀ ਵੈਕਸੀਨ

Vivek Sharma

ਉਂਟਾਰੀਓ ‘ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਵਿੱਚ ਮਚਿਆ ਹੜਕੰਪ !

Vivek Sharma

Leave a Comment