channel punjabi
Canada International News North America Sticky

ਟੋਰਾਂਟੋ- ਕੈਨੇਡਾ ਦੀ ਅਦਾਲਤ ਵਲੋਂ 2016 ‘ਚ ਗੈਰ ਗੋਰੇ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਅਧਿਾਕਰੀ ਦੋਸ਼ੀ ਕਰਾਰ

ਟੋਰਾਂਟੋ: ਪੁਲਿਸ ਦੇ ਤਸ਼ੱਦਦ ਦਿਨੋਂ–ਦਿਨ ਵੱਧਦੇ ਜਾ ਰਹੇ ਹਨ। ਜਿਥੇ ਕਈ ਪੁਲਿਸ ਵਾਲਿਆਂ ਦੇ ਖ਼ਿਲਾਫ ਕਈ ਸੜਕਾਂ ਤੇ ਵਿਰੋਧ ਕਰ ਰਹੇ ਹਨ, ਅਤੇ ਕਈ ਸਕੂਲਾਂ ਵਿੱਚ ਪੁਲਿਸ ਵਾਲਿਆਂ ਦਾ ਜਾਣਾ ਬੰਦ ਕਰ ਦਿਤਾ ਗਿਆ ਹੈ। ਹੁਣ ਇੱਕ ਹੋਰ 2016 ਦੀ ਘਟਨਾ ਸਾਹਮਣੇ ਆਈ ਹੈ ਜਿਸ ‘ਚ ਇਕ ਗੈਰ-ਗੋਰੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਟੋਰਾਂਟੋ ਪੁਲਿਸ ਅਧਿਕਾਰੀ ਨੇ ਉਸਨੂੰ ਪਾਈਪ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਨੌਜਵਾਨ ਦੀ ਖੱਬੀ ਅੱਖ ‘ਤੇ ਜ਼ੋਰਦਾਰ ਸੱਟ ਮਾਰੀ, ਜਿਸ ਕਾਰਨ ਉਸ ਨੂੰ ਦਿਖਾਈ ਦੇਣਾ ਬੰਦ ਹੋਗਿਆ। ਪ੍ਰੋਜ਼ੀਕਿਊਟਰ ਨੇ ਕਾਨਸਟੇਬਲ ਮਾਈਕਲ ਥੈਰਿਆਲਟ ‘ਤੇ ਦੋਸ਼ ਲਗਾਇਆ ਹੈ ਕਿ ਡਿਊਟੀ ‘ਤੇ ਨਾ ਹੋਣ ਦੇ ਬਾਵਜੂਦ 2016 ਵਿੱਚ ਆਪਣੇ ਭਰਾ ਕ੍ਰਿਸ਼ਚਿਅਨ ਨਾਲ ਮਿਲ ਕੇ ਥੈਰੀਆਲਟ ਨੇ 19 ਸਾਲਾਂ ਡੈਫੋਂਟ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਕੋਵਿਡ-19 ਦੇ ਕਾਰਨ, ਓਂਟਾਰੀਓ ਦੀ ਅਦਾਲਤ ਨੇ ਚਾਰ ਘੰਟਿਆਂ ਦੇ ਫ਼ੈਸਲੇ ਅਤੇ ਨਿਰਣੇ ਨੂੰ ਆਨ ਲਾਈਨ ਸੁਣਾਇਆ। ਇਸ ਨਾਲ ਓਂਟਾਰੀਓ ਦੀ ਸੁਪੀਰੀਅਰ ਕੋਰਟ ਨੇ ਜਸਟਿਸ ਜੋਸੇਫ ਡੀ ਲੂਕਾ ਨੇ 20,000 ਤੋਂ ਵੱਧ ਲੋਕਾਂ ਨੂੰ ਵੇਖਣ ਦੀ ਇਜਾਜ਼ਤ ਦਿੱਤੀ ਸੀ। ਅਦਾਲਤ ਵੱਲੋਂ ਟੋਰਾਂਟੋ ਪੁਲਿਸ ਅਧਿਕਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

Related News

ਨੌਜਵਾਨ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਹੇਠ ਹਾਲਟਨ ਦਾ ਪੁਲਿਸ ਅਫਸਰ ਮੁਅੱਤਲ, ਵੀਡੀਓ ਵਾਇਰਲ

team punjabi

ਐਡਮਿੰਟਨ ਸ਼ਹਿਰ ‘ਚ ਆਨ-ਡਿਮਾਂਡ ਬੱਸ ਸੇਵਾ ਲਈ ਮਿਲੇ 2 ਸਰਵਿਸ ਪ੍ਰੋਵਾਈਡਰ, ਜਲਦ ਸ਼ੁਰੂ ਹੋਵੇਗਾ ਟਰਾਇਲ

Vivek Sharma

ਚੀਨ ਦੀ ਧਮਕਾਉਣ ਵਾਲੀ ਨੀਤੀ ਨੂੰ ਕੋਈ ਦੇਸ਼ ਨਹੀਂ ਕਰੇਗਾ ਬਰਦਾਸ਼ਤ: ਮਾਈਕ ਪੋਂਪੀਓ

Vivek Sharma

Leave a Comment