channel punjabi
Canada International News North America

ਓਂਟਾਰੀਓ ਝੀਲ ‘ਚੋਂ ਡੁੱਬ ਰਹੇ ਵਿਅਕਤੀ ਨੂੰ ਖਿਚਿਆ ਗਿਆ ਬਾਹਰ

ਹੈਮਿਲਟਨ : ਓਨਟਾਰੀਓ ਝੀਲ ‘ਚੋਂ ਇੱਕ ਡੁੱਬ ਰਹੇ ਵਿਅਕਤੀ ਨੂੰ ਹੈਮਿਲਟਨ ਦੇ ਪੂਰਬੀ ਸਿਰੇ ਤੋਂ ਬਾਹਰ ਖਿਚਿਆ ਗਿਆ।

ਹੈਮਿਲਟਨ ਪੈਰਾਮੈਡੀਕਲ ਸਰਵਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਮਰਜੈਂਸੀ ਚਾਲਕਾਂ ਨੂੰ ਬੀਚ ਬੋਲਵਰਡ ਨੇੜੇ ਵੈਗਨਰਜ਼ ਬੀਚ ਤੇ ਬੁਲਾਇਆ ਗਿਆ ਸੀ। ਜਿਥੇ ਓਂਟਾਰੀਓ ਝੀਲ ਦੇ ਕਿਨਾਰੇ ‘ਤੋਂ ਇੱਕ ਵਿਅਕਤੀ ਮਿਲਿਆ ।

ਬੁਲਾਰੇ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਵਿਅਕਤੀ , ਜਿਸਦੀ ਉਮਰ 20 ਸਾਲਾਂ ਹੈ ਉਸਨੂੰ ਸ਼ਾਮ 7:50 ਵਜੇ ਪਾਣੀ ਤੋਂ ਬਾਹਰ ਕੱਢਿਆ ਗਿਆ ਸੀ।ਬਾਅਦ ਵਿਚ  ਉਸਨੂੰ ਹਸਪਤਾਲ ਲਿਜਾਇਆ ਗਿਆ ।

Related News

ਕੈਨੇਡਾ: ਪੰਜਾਬੀ ਨੌਜਵਾਨ ਡਰਾਈਵਰ ਦੀ ਭਿਆਨਕ ਟਰੱਕ ਹਾਦਸੇ ਵਿੱਚ ਮੌਤ

Rajneet Kaur

ਕ੍ਰਿਸਮਸ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਸਸਕੈਟੂਨ ਪੁਲਿਸ ਨੇ ਵਧਾਈ ਚੌਕਸੀ, ਖਰੀਦਦਾਰਾਂ ਨੂੰ ਕੀਤਾ ਜਾਗਰੂਕ

Vivek Sharma

ਵੈਨਕੁਵਰ ਦੀ ਬੱਸ ‘ਚ 4 ਨੌਜਵਾਨਾਂ ਵਲੋਂ ਯੂ.ਬੀ.ਸੀ ਦੀ ਵਿਦਿਆਰਥਣ ਨੂੰ ਕੁੱਟਿਆ ਅਤੇ ਲੁੱਟਿਆ ਗਿਆ

Rajneet Kaur

Leave a Comment