channel punjabi
Canada News

ਕੈਨੇਡਾ ‘ਚ ਕਾਰੋਬਾਰ ਕਰਨ ਗਏ ਲੋਕਾਂ ਦੇ ਟੁੱਟੇ ਦਿਲ!

ਕੈਨੇਡਾ: ਕਰੋਨਾ ਵਾਇਰਸ ਤੋਂ ਪਹਿਲਾਂ ਸਭ ਠੀਕ ਸੀ, ਪਰ ਕੋਵਿਡ-19 ਨੇ ਕਈਆਂ ਦੇ ਬਿਜਨਸਾਂ ਤੇ ਤਾਲੇ ਲਗਾ ਦਿੱਤੇ ਹਨ। ਖਾਸ ਕਰਕੇ ਛੋਟੇ ਕਾਰੋਬਾਰਾਂ ਤੇ ਇਸਦਾ ਬਹੁਤ ਫਰਕ ਪਿਆ ਹੈ। ਕਈ ਸਮਾਲ ਬਿਜਨਸ ਵਾਲਿਆਂ ਨੇ ਕੋਸ਼ਿਸ਼ ਕੀਤੀ ਕੀ ਕਾਰੋਬਾਰਾਂ ਤੇ ਫਰਕ ਨਾ ਪਵੇ ਪਰ ਅਜਿਹਾ ਨਹੀਂ ਹੋਇਆ। ਕੋਵਿਡ ਨਾਲ ਸਾਰੇ ਪ੍ਰਭਿਵਤ ਹੋਏ ਹਨ ਤੇ ਕਈ ਲੋਕਾਂ ਨੇ ਹੁਣ ਆਪਣੇ ਹੋਰ ਕੰਮ ਕਾਰ ਖੋਲਣ ਬਾਰੇ ਸੋਚਿਆਂ ਹੈ ਉਮੀਦ ਕਰਦੇ ਹਾਂ ਕੀ ਨਵੇਂ ਸ਼ੁਰੂ ਕੀਤੇ ਕਾਰੋਬਾਰ ਸਹੀ ਚੱਲਣ, ਤੇ ਉਨਾਂ ਨੂੰ ਮਿਹਨਤ ਦਾ ਫਲ ਜ਼ਰੂਰ ਮਿਲੇ। ਅਜਿਹੇ ਹੀ ਇੱਕ ਨੌਜਵਾਨ ਨਾਲ ਗਲ ਬਾਤ ਕੀਤੀ ਚੈਨਲ ਪੰਜਾਬੀ ਦੀ ਟੀਮ ਨੇ ਜਿਸ ਨੇ ਦੱਸਿਆ ਕੀ ਉਸਦੇ ਕਾਰੋਬਾਰ ਤੇ ਕਿਵੇਂ ਕੋਵਿਡ ਨੇ ਪਾਣੀ ਫੇਰਿਆ…

Related News

ਕੈਨੇਡਾ ਪਹੁੰਚੇ ਪੰਜਾਬ ਦੇ ਆਹ ਪਰਿਵਾਰ ਦੀ ਬੱਲੇ-ਬੱਲੇ! ਮਿਹਨਤ ਨਾਲ ਪੂਰੇ ਕੈਨੇਡਾ ‘ਚ ਕੀਤਾ ਨਾਂ ਰੋਸ਼ਨ!

Rajneet Kaur

ਕੈਨੇਡਾ ‘ਚ Festival ਨੂੰ ਲੈ ਕੇ ਵੱਡਾ ਐਲਾਨ

Rajneet Kaur

Vaccine ਸੰਬੰਧੀ ਆ ਗਈ ਵੱਡੀ Update , ਨਵੀਂ ਮੁਹਿੰਮ ਦਾ ਕੀਤਾ ਗਿਆ ਆਗਾਜ਼, ਲੰਬੇ ਸਮੇਂ ਦਾ ਇੰਤਜ਼ਾਰ ਹੋਇਆ ਖ਼ਤਮ

Rajneet Kaur

Leave a Comment