channel punjabi
Canada News

ਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!

ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਪੀੜਿਤ ਦੀ ਠੀਕ ਹੋਣ ਦੀ ਉਮੀਦ ਵੀ ਵੱਧ  ਹੈ, ਪਰ ਇਹ ਡੈਕਸਾ-ਮੇਥਾਸੋਨ ਕਿੰਨੀ ਕੁ ਕਾਰਗਰ ਸਾਬਿਤ ਹੋ ਸਕਦੀ ਹੈ, ਕਿਵੇਂ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ ,ਇਸ ਸਬੰਧੀ ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਡਾ.ਪ੍ਰਗਟ ਸਿੰਘ ਭੁਰਜੀ ਦੇ ਨਾਲ,

ਆਓ ਸੁਣਦੇ ਦਾ ਉਨ੍ਹਾਂ ਦਾ : ਡੈਕਸਾ-ਮੇਥਾਸੋਨ ਦਵਾਈ ਬਾਰੇ ਕੀ ਕਹਿਣਾ ਹੈ…..

Related News

CANADA ਚ HEAT WAVE ਦਾ ਕਹਿਰ, ਗਈਆਂ ਕਈ ਜਾਨਾਂ, ਹੋਰ ਵੱਧ ਸਕਦੇ ਹਨ ਅੰਕੜੇ

Rajneet Kaur

ਕੈਨੇਡਾ ‘ਚ ਮਾਪੇ ਕਿਉਂ ਨੇ ਖਫ਼ਾ ? ਬੱਚਿਆਂ ਲਈ ਕਰ ਰਹੇ ਨੇ ਆਹ ਮੰਗ !

Rajneet Kaur

Alberta ਦੇ ਸਿਹਤ ਮੰਤਰੀ ਨੇ ਕਬੂਲੀ ਗਲਤੀ, ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਵਿਵਾਦ

Rajneet Kaur

Leave a Comment