channel punjabi
Canada International News North America

ਸਿਹਤ ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਅਨਾਂ ਨੂੰ ਲੰਬੇ ਹਫਤੇ ਵਿੱਚ ਯਾਤਰਾ ਨਾ ਕਰਨ ਲਈ ਕਹਿਣ ਦੇ ਬਾਵਜੂਦ, ਓਸੋਅਸ ਦੇ ਮੇਅਰ ਨੇ ਕਿਹਾ ਕਿ ਉਸਦੇ ਸ਼ਹਿਰ ਆਉਣ ਜਾਣ ਵਾਲਿਆਂ ਵਿੱਚ ਹਾਲ ਹੀ ਵਿੱਚ ਹੋਇਆ ਵਾਧਾ

ਸਿਹਤ ਅਧਿਕਾਰੀਆਂ ਨੇ ਬ੍ਰਿਟਿਸ਼ ਕੋਲੰਬੀਅਨਾਂ ਨੂੰ ਲੰਬੇ ਹਫਤੇ ਵਿੱਚ ਯਾਤਰਾ ਨਾ ਕਰਨ ਲਈ ਕਹਿਣ ਦੇ ਬਾਵਜੂਦ, ਓਸੋਅਸ ਦੇ ਮੇਅਰ ਦਾ ਕਹਿਣਾ ਹੈ ਕਿ ਉਸਦੇ ਸ਼ਹਿਰ ਆਉਣ ਜਾਣ ਵਾਲਿਆਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ।

ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਇਸ ਸੂਬੇ ਦੇ ਲੋਕਾਂ ਨੂੰ ਕੋਵਿਡ 19 ਮਾਮਲਿਆਂ ਵਿੱਚ ਵੱਧ ਰਹੇ ਵਾਧੇ ਦੇ ਦੌਰਾਨ ਗੈਰ-ਜ਼ਰੂਰੀ ਯਾਤਰਾ ਨੂੰ ਰੋਕਣ ਲਈ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ, “ਅਸੀਂ ਬਹੁਤ ਸਾਰੇ ਲੋਕ ਆਪਣੇ ਸਿਹਤ ਅਥਾਰਟੀ ਦੇ ਖੇਤਰ ਤੋਂ ਬਾਹਰ ਘੁੰਮਣ ਅਤੇ ਆਪਣੀ ਸੁਰੱਖਿਆ ਦੀਆਂ ਪਰਤਾਂ ਦੀ ਵਰਤੋਂ ਨਾ ਕਰਨ ਦੇ ਬਹੁਤ ਸਾਰੇ ਮਾਮਲੇ ਵੇਖੇ ਹਨ। ਜਿਸ ਨਾਲ ਉਨ੍ਹਾਂ ਦੇ ਘਰੇਲੂ ਕਮਿਉਨਿਟੀਜ਼ ‘ਚ ਆਉਟਬ੍ਰੇਕ ਸਾਹਮਣੇ ਆਏ ਹਨ। ਇਹ ਪ੍ਰਕੋਪ ਟਾਲਣ ਯੋਗ ਹਨ ਅਤੇ ਇਸ ਵੇਲੇ ਸਾਨੂੰ ਆਪਣੇ ਸਥਾਨਕ ਖਿੱਤੇ ਵਿੱਚ ਰਹਿਣਾ ਚਾਹੀਦਾ ਹੈ।ਤੁਹਾਡੇ ਭਾਈਚਾਰੇ ਅਤੇ ਦੂਜਿਆਂ ਦੀ ਸੁਰੱਖਿਆ ਲਈ।

Related News

ਹੁਆਵੇ ਦੀ ਕਾਰਜਕਾਰੀ ਅਧਿਕਾਰੀ ਦੀ ਗ੍ਰਿਫ਼ਤਾਰੀ ਦਾ ਮਾਮਲਾ: ਮੈਂਗ ਵਾਨਜ਼ੂ ਦੇ ਵਕੀਲ ਨੇ ਆਰਸੀਐਮਪੀ ਅਧਿਕਾਰੀ ‘ਤੇ ਲਾਏ ਝੂਠ ਬੋਲਣ ਦੇ ਇਲਜ਼ਾਮ

Vivek Sharma

ਓਨਟਾਰੀਓ: ਛੁੱਟੀਆਂ ਵਿੱਚ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਘਟਾਏ ਜਾਣ ਤੋਂ ਬਾਅਦ ਹੁਣ ਇੱਕ ਵਾਰੀ ਫਿਰ ਵੈਕਸੀਨੇਸ਼ਨ ਦਾ ਕੰਮ ਜੋ਼ਰਾਂ ਸੋ਼ਰਾਂ ਨਾਲ ਸ਼ੁਰੂ

Rajneet Kaur

ਕਿਸਾਨ ਆਗੂਆਂ ਨੇ 6 ਫਰਵਰੀ ਨੂੰ ਚੱਕਾ ਜਾਮ ਕਰਨ ਦਾ ਕੀਤਾ ਐਲਾਨ

Rajneet Kaur

Leave a Comment