channel punjabi
International News North America

ਅਮਿਤਾਭ ਬਚਨ ਦੀ ਮੁੜ ਵਿਗੜੀ ਤਬੀਅਤ

ਮੈਗਾਸਟਾਰ ਅਮਿਤਾਭ ਬਚਨ ਦੀ ਮੁੜ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਬਲਾਗ ਵਿੱਚ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਅਪਰੇਸ਼ਨ ਕਰਾਉਣ ਦੀ ਜ਼ਰੂਰਤ ਹੈ। ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਡਾਕਟਰੀ ਪ੍ਰਕਿਰਿਆ ਪੂਰੀ ਹੈ ਜਾਂ ਨਹੀਂ। ਉਨ੍ਹਾਂ ਬਲੌਗ ਵਿੱਚ ਏਨਾ ਕੁ ਹੀ ਲਿਖਿਆ ਹੈ, medical condition .. surgery .. can’t write “ਸਿਹਤ ਦੇ ਮੁੱਦੇ … ਅਪਰੇਸ਼ਨ … ਲਿਖ ਨਹੀਂ ਸਕਦਾ।”

ਅਮਿਤਾਭ ਬਚਨ ਨੇ ਆਪਣੇ ਟਵੀਟਰ ਅਤੇ ਇੰਸਟਾਗ੍ਰਾਮ  ‘ਤੇ ਵੀ ਪ੍ਰਸ਼ਨ ਮਾਰਕ ਦੇ ਨਾਲ ਪੋਸਟ ਸਾਂਝੀ ਕੀਤੀ ਹੈ।

Related News

ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 977 ਨਵੇਂ ਕੇਸ ਸਾਹਮਣੇ ਆਏ, 9 ਮੌਤਾਂ

Rajneet Kaur

ਬਰੈਂਪਟਨ ਵਿੱਚ 30 ਸਾਲਾ ਵਿਅਕਤੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ

Rajneet Kaur

ਲਿੰਡਸੇ, ਓਂਟਾਰੀਓ ਦੇ ਨੇੜੇ ਪੁਲਿਸ ਦੀ ਗੋਲੀਬਾਰੀ ‘ਚ ਬੱਚੇ ਦੇ ਪਿਤਾ ਦੀ ਮੌਤ

Rajneet Kaur

Leave a Comment