channel punjabi
International News USA

ਅਮਰੀਕਾ ਦੇ ਲਿਨ ਸ਼ਹਿਰ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

ਵਾਸ਼ਿੰਗਟਨ : ਅਮਰੀਕਾ ਦੇ ਮੈਸਾਚੇਸੇਟਸ ਸੂਬੇ ਦੇ ਸ਼ਹਿਰ ਲਿਨ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਅਮਰੀਕਾ ਦੇ ਫਾਕਸ ਨਿਊਜ਼ ਪ੍ਰਸਾਰਕ ਨੇ ਇਕ ਰਿਪੋਰਟ ’ਚ ਜਾਣਕਾਰੀ ਦਿੱਤੀ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਮੈਸਾਚੁਸੇਟਸ ਸੂਬੇ ਦੇ ਲਿਨ ਸ਼ਹਿਰ ’ਚ ਸ਼ਨੀਵਾਰ ਸ਼ਾਮ ਕਰੀਬ 5.35 ’ਤੇ ਹੋਈ। ਇਸ ਥਾਂ ‘ਤੇ
ਇਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਹੋਏ ਵਿਵਾਦ ਤੋਂ ਬਾਅਦ ਦੋਹਾਂ ਧਿਰਾਂ ਦਰਮਿਆਨ ਫਾਇ

ਮੀਡੀਆ ਰਿਪੋਰਟ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ’ਚੋਂ ਦੋ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ।

Related News

ਹੈਲਥ ਕੈਨੇਡਾ ਅਨੁਸਾਰ ਖ਼ੂਨ ਦੇ ਥੱਕੇ ਬਣਨ ਦੇ ਮਾਮਲਿਆਂ ਦੇ ਬਾਵਜੂਦ ਐਸਟ੍ਰਾਜ਼ੇਨੇਕਾ ਇੱਕ ਸੁਰੱਖਿਅਤ ਵੈਕਸੀਨ !

Vivek Sharma

ਫਾਈਜ਼ਰ ਦੀ ਕੋਵਿਡ 19 ਵੈਕਸੀਨ ਜਲਦ ਹੀ ਕੈਨੇਡਾ ਪਹੁੰਚੇਗੀ:Justin Trudeau

Rajneet Kaur

ਨੋਵਾਵੈਕਸ ਨੇ ਕੋਰੋਨਾ ਵਾਇਰਸ ਟੀਕਾ ਹੈਲਥ ਕੈਨੇਡਾ ਨੂੰ ਮਨਜ਼ੂਰੀ ਲਈ ਭੇਜਿਆ

Rajneet Kaur

Leave a Comment