channel punjabi
Canada International News North America

ਬਰਨਬੀ ‘ਚ ਇੱਕ ਵਿਅਕਤੀ ‘ਤੇ ਚਾਕੂ ਨਾਲ ਹਮਲਾ

ਕਿੰਗਸਵੇ ਅਤੇ ਸੈਲਸਬਰੀ ਐਵੇਨਿਉ ਦੇ ਹਾਈਗੇਟ ਵਿਲੇਜ ਸ਼ਾਪਿੰਗ ਸੈਂਟਰ ਨੇੜੇ ਸ਼ੁੱਕਰਵਾਰ ਰਾਤ ਬਰਨਬੀ ਵਿੱਚ ਇੱਕ ਵਿਅਕਤੀ ‘ਤੇ ਚਾਕੂ ਨਾਲ ਹਮਲਾ ਹੋਇਆ।

ਬਰਨਬੀ RCMP ਨੇ ਕਿਹਾ ਕਿ ਇਹ ਘਟਨਾ ਸ਼ਾਮ ਨੂੰ ਵਾਪਰੀ ਅਤੇ ਪੀੜਿਤ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਪੀੜਿਤ ਕੋਰਪੋਰੇਟਿਵ ਨਹੀਂ ਹੈ। ਪੁਲਿਸ ਨੇ ਕਿਹਾ ਜਾਂਚ ਅਜੇ ਜਾਰੀ ਹੈ।

Related News

CORONA UPDATE : ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦਾ ਅੰਕੜਾ 7 ਲੱਖ ਤੋਂ ਪਾਰ ਪੁੱਜਿਆ, 6 ਲੱਖ ਤੋਂ ਵੱਧ ਪ੍ਰਭਾਵਿਤ ਹੋਏ ਸਿਹਤਯਾਬ

Vivek Sharma

ਫੈਡਰਲ ਸਰਕਾਰ ਨੇ ਟੋਰਾਂਟੋ ਨੂੰ ਕੋਵਿਡ-19 ਦੇ ਮਰੀਜ਼ਾਂ ਲਈ ਸੈਲਫ-ਆਈਸੋਲੇਟ ਦੀ ਸਹੂਲਤ ਲਈ ਲਗਭਗ 14 ਮਿਲੀਅਨ ਡਾਲਰ ਕਰਵਾਏ ਮੁਹੱਈਆ

Rajneet Kaur

ਕੈਨੇਡੀਅਨ ਪੁਲਿਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਪੰਜਾਬਣ ਜੈਸਮੀਨ ਥਿਆਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Rajneet Kaur

Leave a Comment