channel punjabi
Canada International News North America

ਥੋਰਨਹਿਲ ‘ਚ ਹੋਈ ਗੋਲੀਬਾਰੀ, ਇੱਕ ਵਿਅਕਤੀ ਗੰਭੀਰ

ਥੋਰਨਹਿਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।

ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੋਂਜ ਸਟ੍ਰੀਟ ਨੇੜੇ ਸਟੀਲਜ਼ ਐਵੇਨਿਊ ਵੈਸਟ ਵਿਖੇ ਯੌਰਕਵਿਲ ਨੌਰਥ ਪਲਾਜ਼ਾ ਸ਼ਾਮ 6:30 ਵਜੇ ਬੁਲਾਇਆ ਗਿਆ ਸੀ। ਉਥੇ ਇਕ ਵਿਅਕਤੀ ਨੂੰ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਉਸ ਨੂੰ ਜਾਨਲੇਵਾ ਹਾਲਤ ਵਿੱਚ ਨੇੜਲੇ ਟਰੌਮਾ ਸੈਂਟਰ ਵਿੱਚ ਪਹੁੰਚਾਇਆ ਗਿਆ।

ਪੁਲਿਸ ਨੇ ਅਜੇ ਤੱਕ ਕੋਈ ਸ਼ੱਕੀ ਵੇਰਵਾ ਜਾਂ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ।

Related News

ਕੈਨੇਡਾ ਦੀ Poetic Justice Foundation (PJF) ਨੇ ਦਿੱਤੀ ਸਫ਼ਾਈ, ਗ੍ਰੇਟਾ ਨੂੰ ਟੂਲ-ਕਿੱਟ ਅਸੀਂ ਨਹੀਂ ਦਿੱਤੀ

Vivek Sharma

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

team punjabi

ਅਲਬਰਟਾ ‘ਚ ਮੰਗਲਵਾਰ ਨੂੰ ਕੋਰੋਨਾ ਦੇ 456 ਮਾਮਲੇ ਹੋਏ ਦਰਜ

Rajneet Kaur

Leave a Comment