channel punjabi
Canada International News North America

ਵਾਤਾਵਰਣ ਕੈਨੇਡਾ ਨੇ ਕੇਂਦਰੀ ਅਲਬਰਟਾ ਦੇ ਕਈ ਹਿੱਸਿਆਂ ‘ਚ ਤੇਜ਼ ਹਵਾ ਦੀ ਚਿਤਾਵਨੀ ਕੀਤੀ ਜਾਰੀ

ਵਾਤਾਵਰਣ ਕੈਨੇਡਾ ਨੇ ਸ਼ੁੱਕਰਵਾਰ ਰਾਤ ਨੂੰ ਕੇਂਦਰੀ ਅਲਬਰਟਾ ਦੇ ਕਈ ਹਿੱਸਿਆਂ ‘ਚ ਤੇਜ਼ ਹਵਾ ਦੀ ਚਿਤਾਵਨੀ ਜਾਰੀ ਕੀਤੀ ਹੈ।

ਮੌਸਮ ਏਜੰਸੀ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਤੇਜ਼ ਹਵਾਵਾਂ ਦੇ ਬੁਲਿਆਂ ਦੀ ਰਫਤਾਰ 90 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ, ਜੋ ਅੱਜ ਸ਼ਾਮ ਦੇਰ ਨਾਲ ਵਿਕਸਤ ਹੋਣ ਦੀ ਉਮੀਦ ਹੈ।

ਵਾਤਾਵਰਣ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਸ਼ਕਤੀਸ਼ਾਲੀ ਹਵਾਵਾਂ ਨਾਲ ਕਈ ਹਲਕੀਆਂ ਚੀਜ਼ਾਂ ਉਡਣ ਦੀ ਸੰਭਾਵਨਾ ਹੁੰਦੀ ਹੈ ਅਤੇ ਉਹ ਚੀਜ਼ਾਂ ਸੱਟਾਂ ਜਾਂ ਨੁਕਸਾਨ ਦਾ ਕਾਰਨ ਬਣ ਸਕਦੇ ਹਨ।

Related News

ਮੰਗਲ ਗ੍ਰਹਿ ‘ਤੇ ਪਹਿਲੀ ਵਾਰ 6.5 ਮੀਟਰ ਚੱਲਿਆ ਨਾਸਾ ਦਾ ਰੋਵਰ, ਨਾਸਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

ਅਮਰੀਕੀ ਫ਼ੌਜ ਦੇ ਪਹਿਲੇ ਸਿੱਖ ਕਰਨਲ ਡਾ.ਅਰਜਿੰਦਰਪਾਲ ਸਿੰਘ ਸੇਖੋਂ ਦਾ ਦਿਹਾਂਤ

Vivek Sharma

ਟਰੰਪ ‘ਤੇ ਹੁਆਵੇਈ ਦੀ ਮੇਂਗ ਵਾਂਗਜੂ ਕੇਸ ਵਿੱਚ ਦਖ਼ਲ-ਅੰਦਾਜ਼ੀ ਦਾ ਇਲਜ਼ਾਮ !

Vivek Sharma

Leave a Comment