channel punjabi
Canada International News North America

ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ, ਲਗਭਗ 1 ਮਿਲੀਅਨ ਦਾ ਹੋਇਆ ਨੁਕਸਾਨ

ਬਰਲਿੰਗਟਨ ਦੇ ਇੱਕ ਘਰ ‘ਚ ਅੱਗ ਲੱਗ ਜਾਣ ਤੋਂ ਬਾਅਦ ਫਾਇਰਫਾਈਟਰਜ਼ ਨੂੰ ਬੁਲਾਇਆ ਗਿਆ।ਇਹ ਅੱਗ ਐਲਡਰਸੌਟ ‘ਚ ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ। ਇਸ ਸਬੰਧ ‘ਚ ਅਧਿਕਾਰੀਆਂ ਵੱਲੋਂ ਅਜੇ ਤੱਕ ਥੋੜ੍ਹੀ ਜਾਣਕਾਰੀ ਹੀ ਮੁਹੱਈਆ ਕਰਵਾਈ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਘਰ ਚੋਂ ਅੱਗ ਦੀਆਂ ਲਪਟਾਂ ਤੇ ਧੂੰਆਂ ਨਿਕਲਦਾ ਦੂਰ ਤੱਕ ਨਜ਼ਰ ਆ ਰਿਹਾ ਸੀ। ਘਰ ਦੀ ਛੱਤ ਚੋਂ ਵੀ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।ਫਾਇਰਫਾਈਟਰਜ਼ ਵੱਲੋਂ ਏਰੀਅਲ ਪੰਪਰਜ਼ ਦੀ ਮਦਦ ਨਾਲ ਤੇ ਲਾਅਨ ਚੋਂ ਖੜ੍ਹੇ ਹੋ ਕੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅੱਗ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਮਿੱਲੀ ਪਰ ਕਿਹਾ ਜਾ ਰਿਹਾ ਲਗਭਗ 1 ਮਿਲੀਅਨ ਦਾ ਨੁਕਸਾਨ ਹੋ ਗਿਆ ਹੈ। ਇਹ ਜਾਣਕਾਰੀ ਬਰਲਿੰਗਟਨ ਦੇ ਫਾਇਰ ਡਪਿਾਰਟਮੈਂਟ ਵੱਲੋਂ ਦਿੱਤੀ ਗਈ।

Related News

BIG NEWS : ਨਸ਼ਿਆਂ ਦੀ ਖੇਪ ਸਮੇਤ ਚਾਰ ਪੰਜਾਬੀਆਂ ਸਣੇ ਸੱਤ ਗ੍ਰਿਫ਼ਤਾਰ

Vivek Sharma

ਭਾਰਤੀ ਡਾਕਟਰ ਨੇ ਕਰ ਦਿੱਤਾ ਕਮਾਲ, ਇੱਕ ਹੋਰ ਮਰੀਜ਼ ਦਾ ਕੀਤਾ ਸਫ਼ਲ ਟਰਾਂਸਪਲਾਂਟ

Vivek Sharma

BIG BREAKING : TRUMP ਦੀ ਨਜ਼ਦੀਕੀ ਸਾਥੀ ਕੋਰੋਨਾ ਪਾਜ਼ਿਟਿਵ, ਟਰੰਪ ਦੇ ਪੂਰੇ ਅਮਲੇ ਦੇ ਹੱਥ-ਪੈਰ ਹੋਏ ਸੁੰਨ !

Vivek Sharma

Leave a Comment