channel punjabi
Canada International News North America

ਸਸਕੈਟੂਨ ਕੈਥੋਲਿਕ ਸਕੂਲ ਨੇ ਅਸਥਾਈ ਤੌਰ ਤੇ ਕੋਰੋਨਾ ਵਾਇਰਸ ਕੇਸ ਤੋਂ ਬਾਅਦ ਆਨਲਾਈਨ ਕਲਾਸਾਂ ਦੇਣ ਦਾ ਕੀਤਾ ਫੈਸਲਾ

ਫਾਦਰ ਵਸ਼ੋਨ ਸਕੂਲ (Father Vachon School) ‘ਚ ਸੋਮਵਾਰ ਨੂੰ ਇਕ ਕੋਵਿਡ 19 ਕੇਸ ਸਾਹਮਣੇ ਆਇਆ ਹੈ । ਜਿਸ ਤੋਂ ਬਾਅਦ ਗ੍ਰੇਟਰ ਸਸਕੈਟੂਨ ਕੈਥੋਲਿਕ ਸਕੂਲ ਨੇ ਐਲੀਮੈਂਟਰੀ ਸਕੂਲ ਨੂੰ ਬੰਦ ਕਰਨ ਅਤੇ ਅਸਥਾਈ ਤੌਰ ਤੇ ਆਨਲਾਈਨ ਕਲਾਸਾਂ ਦੇਣ ਦਾ ਫੈਸਲਾ ਕੀਤਾ ਹੈ।

ਸਸਕੈਚਵਨ ਹੈਲਥ ਅਥਾਰਟੀ (ਐੱਸ.ਐੱਚ.ਏ.) ਦੇ ਅਧਿਕਾਰੀਆਂ ਨੇ ਫਾਦਰ ਵਸ਼ੋਨ ਸਕੂਲ ‘ਚ ਕੋਵਿਡ -19-ਸਕਾਰਾਤਮਕ ਵਿਅਕਤੀ ਦੀ ਸੋਮਵਾਰ ਨੂੰ ਸਕੂਲ ਡਿਵੀਜ਼ਨ ਨੂੰ ਜਾਣਕਾਰੀ ਦਿੱਤੀ। ਇੱਕ ਪ੍ਰੈਸ ਬਿਆਨ ਦੇ ਅਨੁਸਾਰ, ਜਾਂਚ ਸੰਪਰਕ ਲੱਭਣ ਦੇ ਸ਼ੁਰੂਆਤੀ ਪੜਾਅ ਤੇ ਹੈ।

ਬਹੁਤ ਸਾਵਧਾਨੀ ਅਤੇ SHA ਦੀ ਸਿਫਾਰਸ਼ ਤੋਂ ਬਾਅਦ, ਗ੍ਰੇਟਰ ਸਸਕੈਟੂਨ ਕੈਥੋਲਿਕ ਸਕੂਲ ਨੇ ਕਿਹਾ ਕਿ ਫਾਦਰ ਵਸ਼ੋਨ ਸਕੂਲ ਦੇ ਵਿਦਿਆਰਥੀ ਮੰਗਲਵਾਰ ਤੋਂ 21 ਅਕਤੂਬਰ ਤੱਕ ਆਨਲਾਈ ਲਰਨਿੰਗ ਕਰਨਗੇ।

ਗ੍ਰੇਟਰ ਸਸਕੈਟੂਨ ਕੈਥੋਲਿਕ ਸਕੂਲ ਨੇ ਕਿਹਾ ਕਿ ਕੇਅਰ ਟੇਕਿੰਗ ਸਟਾਫ ਪੈਸੀਫਿਕ ਹਾਈਟਸ ਦੇ ਆਸ ਪਾਸ ਦੀ ਇਮਾਰਤ ਦੀ ਪੂਰੀ ਚੰਗੀ ਤਰ੍ਹਾਂ ਸਫਾਈ ਕਰਨਗੇ ।

Related News

PETERBOROUGH: ਪੁਲਿਸ ਨੇ 7 ਕਿਲੋਗ੍ਰਾਮ ਗੈਰਕਾਨੂੰਨੀ ਭੰਗ ਕੀਤੀ ਜ਼ਬਤ

Rajneet Kaur

ਸੰਸਦ ਮੈਂਬਰਾਂ ਨੇ ਚੀਨ ਦੇ ਉਇਗਰ ਉੱਤੇ ਹੋਏ ਅਤਿਆਚਾਰਾਂ ਨੂੰ ਨਸਲਕੁਸ਼ੀ ਦਾ ਦਿੱਤਾ ਲੇਬਲ,ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ ‘ਤੇ ਹੋਈ ਵੋਟਿੰਗ ‘ਚ ਰਹੇ ਗੈਰਹਾਜ਼ਰ

Rajneet Kaur

ਸੁਪਰਫੈਨ ਵਜੋਂ ਕੈਨੇਡਾ ਭਰ ਵਿੱਚ ਮਸ਼ਹੂਰ ਨਵ ਭਾਟੀਆ ਨੇ ਗਲੋਬਲ ਇੰਡੀਅਨ ਐਵਾਰਡ ਲੈਣ ਤੋਂ ਕੀਤਾ ਇਨਕਾਰ

Rajneet Kaur

Leave a Comment