channel punjabi
Canada International News North America

ਸਕਾਰਬੋਰੋ ‘ਚ ਇਕ ਵਾਹਨ ਨੇ ਵਿਅਕਤੀ ਨੂੰ ਮਾਰੀ ਟੱਕਰ

ਸਕਾਰਬੋਰੋ ‘ਚ ਇਕ ਵਾਹਨ ਨੇ ਵਿਅਕਤੀ ਨੂੰ ਟੱਕਰ ਮਾਰੀ। ਜਿਸ ਤੋਂ ਬਾਅਦ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ।

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੈਕਕੋਵਨ ਰੋਡ ਅਤੇ ਲਾਰੇਂਸ ਐਵੇਨਿਉ ਵਿਖੇ ਸ਼ਾਮ 6 ਵਜੇ ਦੇ ਕਰੀਬ ਬੁਲਾਇਆ ਗਿਆ ਸੀ। ਉਨ੍ਹਾਂ ਦਸਿਆ ਕਿ ਪੀੜਿਤ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜਿਸ ਵਵਾਹਨ ਨਾਲ ਟੱਕਰ ਹੋਈ ਸੀ ਉਹ ਵਾਹਨ ਘਟਨਾ ਵਾਲੀ ਥਾਂ ‘ਤੇ ਹੀ ਮੌਜੂਦ ਸੀ।

ਪੁਲਿਸ ਨੇ ਪੜਤਾਲ ਕਰਦੇ ਸਮੇਂ ਲਾਰੇਂਸ ਵਿਖੇ ਮੈਕਕੋਵਨ ਦੀਆਂ ਉੱਤਰ-ਪੱਧਰੀ ਲੇਨਾਂ ਨੂੰ ਬੰਦ ਕਰ ਦਿੱਤਾ ਹੈ।

Related News

ਕੈਲਗਰੀ ‘ਚ ਆਏ ਤੂਫ਼ਾਨ ਨੇ ਕੀਤਾ ਭਾਰੀ ਨੁਕਸਾਨ

team punjabi

WINNIPEG: ਨਾਰਵੇ ਹਾਊਸ ‘ਚ ਇਕ ਅਜੀਬ ਘਟਨਾ ਤੋਂ ਬਾਅਦ 21 ਸਾਲਾਂ ਵਿਅਕਤੀ ਗ੍ਰਿਫਤਾਰ

Rajneet Kaur

ਜੂਨਟੀਨਥ ਮੌਕੇ ਸਿੱਖ ਨੇ ਕੀਤਾ ਐਲਾਨ, ਅਮਰੀਕੀ ਪ੍ਰਦਰਸ਼ਨਕਾਰੀਆਂ ਨੂੰ ਦੇਣਗੇ 10 ਲੱਖ ਡਾਲਰ ਦੇ ਮਾਸਕ

team punjabi

Leave a Comment