channel punjabi
Canada International News North America

ਵਾਤਾਵਰਣ ਕੈਨੇਡਾ ਨੇ ਨਿਉਬਰਨਸਵਿਕ ਦੇ ਕੁਝ ਹਿੱਸਿਆਂ ‘ਚ ਮੌਸਮ ਦੀ ਚਿਤਾਵਨੀ ਕੀਤੀ ਜਾਰੀ

ਵਾਤਾਵਰਣ ਕੈਨੇਡਾ ਨੇ ਨਿਉਬਰਨਸਵਿਕ ਦੇ ਕੁਝ ਹਿੱਸਿਆਂ ‘ਚ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ ਕਿਉਂਕਿ ਇਸ ਖੇਤਰ ਵਿੱਚ ਭਾਰੀ ਬਰਫਬਾਰੀ ਹੋਣ ਦੀ ਉਮੀਦ ਹੈ। ਸ਼ਾਰਲੋਟ ਕਾਉਂਟੀ, ਕਿੰਗਜ਼ ਕਾਉਂਟੀ, ਕੇਨੇਬੇਕਾਸਿਸ ਅਤੇ ਸੇਂਟ ਜੌਨ ਖੇਤਰ ਸ਼ਨੀਵਾਰ ਸਵੇਰੇ ਤੋਂ ਸ਼ੁਰੂ ਹੋ ਕੇ, ਲਗਭਗ 15-20 cm ਬਰਫਬਾਰੀ ਹੋ ਸਕਦੀ ਹੈ। ਵਾਤਾਵਰਣ ਕੈਨੇਡਾ ਨੇ ਚਿਤਾਵਨੀ ਕਿ ਸਭ ਤੋਂ ਜ਼ਿਆਦਾ ਬਰਫਬਾਰੀ ਫੰਡੀ ਤੱਟ (Fundy coast) ਦੇ ਇਲਾਕਿਆਂ ਵਿਚ ਹੋਵੇਗੀ।

ਏਜੰਸੀ ਨੇ ਡਰਾਇਵਰਾਂ ਨੂੰ ਚਿਤਾਵਨੀ ਦਿਤੀ ਕਿ ਵਿਜ਼ੀਬਿਲਟੀ ਘਟ ਹੋਵੇਗੀ। ਫਰੈਡਰਿਕਟਨ, ਓਰੋਮੋਕਟੋ ਅਤੇ ਮੋਨਕਟਨ ਖੇਤਰ 15 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ।

Related News

ਅਮਰੀਕਾ ਵਿੱਚ ਸਿੱਖਿਆ ਹਾਸਿਲ ਕਰ ਰਹੇ 48 ਫੀਸਦੀ ਵਿਦਿਆਰਥੀ ਭਾਰਤ ਅਤੇ ਚੀਨ ਦੇ

Vivek Sharma

Big White Ski Resort ਨੇ ਕੁਝ ਕਰਮਚਾਰੀਆਂ ਨੂੰ ਕੋਵਿਡ -19 ਸਮਾਜਿਕ ਜ਼ਿੰਮੇਵਾਰੀ ਦੇ ਕੰਟਰੈਕਟ ਦੀ ਉਲੰਘਣਾ ਕਰਨ ਲਈ ਕੀਤਾ ਬਰਖਾਸਤ

Rajneet Kaur

ਵੌਹਾਨ ਦੇ ਇਕ ਵਿਆਹ ‘ਚ ਜਾਣਾ ਪਿਆ ਮਹਿੰਗਾ, ਕੋਵਿਡ 19 ਦੇ 44 ਮਾਮਲੇ ਆਏ ਸਾਹਮਣੇ

Rajneet Kaur

Leave a Comment