channel punjabi
Canada International News North America

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

ਟੋਰਾਂਟੋ ਪਬਲਿਕ ਹੈਲਥ ਸ਼ਹਿਰ ਵਿੱਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਰਿਪੋਰਟ ਕਰ ਰਹੀ ਹੈ। ਸੂਬੇ ‘ਚ ਕੋਵਿਡ 19 ਦੇ ਕੁਲ 22,019 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 1,348 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੋਵਿਡ 19 ਦੇ 109 ਲੋਕ ਹਸਪਤਾਲ ‘ਚ ਭਰਤੀ ਹਨ।

ਟੋਰਾਂਟੋ ਵਿੱਚ ਸੈਂਟਰ ਫਾਰ ਅਡਿਕਸ਼ਨ ਐਂਡ ਮੈਂਟਲ ਹੈਲਥ (CAMH) ਨੇ ਕੋਵਿਡ 19 ਆਉਟਬ੍ਰੇਕ ਦਾ ਐਲਾਨ ਕੀਤਾ ਹੈ। ਬਿਆਨ ਵਿੱਚ ਕਿਹਾ ਗਿਆ ਕਿ ਸ਼ਨੀਵਾਰ ਤੱਕ, CAMH ਵਿੱਚ 10 ਮਰੀਜ਼ ਅਤੇ ਚਾਰ ਅਮਲੇ ਦੇ ਮੈਂਬਰਾਂ ਦਾ ਕੋਵਿਡ 19 ਟੈਸਟ ਪਾਜ਼ੀਟਿਵ ਆਇਆ ਹੈ।

ਓਂਟਾਰੀਓ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 978 ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ, ਜਿਸ ਨਾਲ ਸੂਬੇ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 69,331 ਹੋ ਗਈ ਹੈ। ਸੂਬੇ ਨੇ 44,151 ਵਾਧੂ ਟੈਸਟ ਪੂਰੇ ਕੀਤੇ ਹਨ। ਓਂਟਾਰੀਓ ‘ਚ ਛੇ ਨਵੀਆਂ ਮੌਤਾਂ ਦੀ ਖਬਰ ਵੀ ਸਾਹਮਣੇ ਆਈ ਹੈ ਜਿਸ ਕਾਰਨ ਸੂਬੇ ‘ਚ ਕੋਵਿਡ 19 ਕਾਰਨ 3,086 ਲੋਕਾਂ ਦੀ ਮੌਤ ਹੋ ਗਈ ਹੈ।

Related News

ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਟਰੈਕਟਰ ਰੈਲੀ

Vivek Sharma

ਬ੍ਰਿਟਿਸ਼ ਕੋਲੰਬੀਅਨਾਂ ਨੂੰ 1 ਅਪ੍ਰੈਲ ਤੋਂ ਸ਼ੂਗਰ ਡ੍ਰਿੰਕ ਅਤੇ ਆਨਲਾਈਨ ਵੇਚਣ ਵਾਲੇ ਉਤਪਾਦਾਂ ‘ਤੇ ਦੇਣਾ ਪਏਗਾ ਸੂਬਾਈ ਵਿਕਰੀ ਟੈਕਸ(PST)

Rajneet Kaur

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

Leave a Comment