channel punjabi
Canada International News North America

ਕੈਨੇਡਾ : ਸਰਕਾਰ ਵੱਲੋਂ CRS ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਦਿੱਤਾ ਮੌਕਾ

ਬੀਤੇ ਦਿਨ ਕੈਨੇਡਾ ਦੀ ਸਰਕਾਰ ਵੱਲੋਂ ਜਿਸ ਤਰ੍ਹਾਂ CRS ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਮੌਕਾ ਦਿੱਤਾ ਹੈ, ਉਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਡਰਾਅ ਨੇ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ (CRS) 75 ਦੇ ਨਾਲ ਉਮੀਦਵਾਰਾਂ ਨੂੰ (ITA) ਲਾਗੂ ਕਰਨ ਲਈ 27,332 ਸੱਦੇ ਜਾਰੀ ਕੀਤੇ।
ਇਸ ਦੇ ਨਾਲ ਹੀ ਕੈਨੇਡਾ ਸਰਕਾਰ ਵੱਲੋਂ ਆਉਣ ਵਾਲੇ ਤਿੰਨ ਸਾਲਾਂ ਦੌਰਾਨ ਹਰ ਸਾਲ ਚਾਰ ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ।
2021 ਦੇ ਤੀਜੇ CEC ਡਰਾਅ ਵਿੱਚ CRS ਦਾ ਅੰਕੜਾ 21 ਜਨਵਰੀ, 2021 ਨੂੰ ਹੋਏ CEC ਡਰਾਅ ਦੇ ਮੁਕਾਬਲੇ ਪੂਰੇ 379 ਅੰਕਾਂ ਨਾਲ ਘਟਿਆ ਸੀ।

ਕੈਨੇਡਾ ਸਰਕਾਰ ਓਨਰ ਆਪਰੇਟਰ LMIA (ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ) ਕੈਟੇਗਰੀ ਨੂੰ ਖ਼ਤਮ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰ ਰਹੀ ਹੈ। ਓਨਰ ਅਪਰੇਟਰ LMIA ਜ਼ਰੀਏ ਕੈਨੇਡਾ ਵਿਚ ਬਿਜ਼ਨਸ ਸ਼ੁਰੂ ਕਰਨ ਜਾਂ ਖਰੀਦਣ ਦੇ ਨਾਂ ਹੇਠ ਵੱਡੇ ਪੱਧਰ ‘ਤੇ ਹੇਰਾਫੇਰੀਆਂ ਅਤੇ ਠੱਗੀਆਂ ਕਰਨ ਦੀਆਂ ਖ਼ਬਰਾਂ ਸਨ।

Related News

ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾਏ

Rajneet Kaur

ਮਾਪੇ ਹੁਣ ਵੀ ਬੈਕ-ਟੂ-ਸਕੂਲ ਯੋਜਨਾ ਦੇ ਖਿਲਾਫ, ਸਤੰਬਰ ਮਹੀਨੇ ਵਿੱਚ ਸਕੂਲ ਖੋਲ੍ਹਣ ਦਾ ਕੀਤਾ ਗਿਆ ਐਲਾਨ

Vivek Sharma

CRICKET 20:20 : ਫਾਈਨਲ ਮੈਚ ਵਿੱਚ ਭਾਰਤੀ ਕ੍ਰਿਕੇਟ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ, ਸੀਰੀਜ਼ ‘ਤੇ ਕੀਤਾ ਕਬਜ਼ਾ

Vivek Sharma

Leave a Comment